ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨੇ ਸਾਊਦੀ ਅਰਬ ਦੀ ਅਪਣੀ ਪਹਿਲੀ ਵਿਦੇਸ਼ ਯਾਤਰਾ ਕੀਤੀ

ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨੇ ਸਾਊਦੀ ਅਰਬ ਦੀ ਅਪਣੀ ਪਹਿਲੀ ਵਿਦੇਸ਼ ਯਾਤਰਾ ਕੀਤੀ


Dubai,03,FEB,2025,(Azad Soch News):- ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨੇ ਸਾਊਦੀ ਅਰਬ ਦੀ ਅਪਣੀ ਪਹਿਲੀ ਵਿਦੇਸ਼ ਯਾਤਰਾ ਕੀਤੀ, ਜੋ ਸੀਰੀਆ ਦੇ ਮੁੱਖ ਖੇਤਰੀ ਸਹਿਯੋਗੀ ਵਜੋਂ ਈਰਾਨ ਤੋਂ ਦੂਰ ਹੋਣ ਦਾ ਸੰਕੇਤ ਹੈ। ਅਲ-ਸ਼ਾਰਾ, ਜੋ ਪਹਿਲਾਂ ਅਲ-ਕਾਇਦਾ ਨਾਲ ਜੁੜੇ ਸਨ, ਵਿਦੇਸ਼ ਮੰਤਰੀ ਅਸਦ ਅਲ-ਸ਼ੈਬਾਨੀ ਨਾਲ ਰਿਆਦ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਦੌਰਾ ਇਕ ਮਹੱਤਵਪੂਰਨ ਘਟਨਾਕ੍ਰਮ ਹੈ, ਕਿਉਂਕਿ ਸਾਊਦੀ ਅਰਬ ਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਬਸ਼ਰ ਅਸਦ ਵਿਰੁਧ ਵਿਦਰੋਹੀ ਸਮੂਹਾਂ ਦਾ ਸਮਰਥਨ ਕੀਤਾ ਸੀ।

Advertisement

Latest News