ਗਰਮੀਆਂ ਵਿੱਚ ਪਿਆਜ਼ ਖਾਣ ਦੇ ਹਨ ਅਨੇਕਾਂ ਫਾਈਦੇ

ਗਰਮੀਆਂ ਵਿੱਚ ਪਿਆਜ਼ ਖਾਣ ਦੇ ਹਨ ਅਨੇਕਾਂ ਫਾਈਦੇ

1.    ਗਰਮੀਆਂ 'ਚ ਪਿਆਜ਼ ਖਾਣ ਦੇ ਕਈ ਫਾਇਦੇ ਹਨ,ਇਹ ਸਰੀਰ ਨੂੰ ਠੰਡਾ ਕਰਦਾ ਹੈ,ਪਾਚਨ ਨੂੰ ਸੁਧਾਰਦਾ ਹੈ, ਅਤੇ ਵਿਟਾਮਿਨ ਸੀ (Vitamin C) ਦੇ ਸਰੋਤ ਵਜੋਂ ਕੰਮ ਕਰਦਾ ਹੈ ਜੋ ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਦਾ ਹੈ।
2.    ਇਸ ਤੋਂ ਇਲਾਵਾ ਪਿਆਜ਼ 'ਚ ਐਂਟੀਆਕਸੀਡੈਂਟ (Antioxidant) ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤਮੰਦ ਰਹਿਣ 'ਚ ਮਦਦ ਕਰਦੇ ਹਨ।
3.    ਗਰਮੀਆਂ ਵਿੱਚ ਪਿਆਜ਼ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਮੌਸਮੀ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ,ਇਹ ਸਰੀਰ ਨੂੰ ਹਾਈਡਰੇਟ (Hydrate) ਰੱਖਣ ਵਿੱਚ ਵੀ ਮਦਦ ਕਰਦਾ ਹੈ।
4.    ਪਿਆਜ਼ ਵਿੱਚ ਮੌਜੂਦ ਐਂਟੀਆਕਸੀਡੈਂਟ (Antioxidant) ਅਤੇ ਵਿਟਾਮਿਨ ਸੀ ਸਰੀਰ ਨੂੰ ਹੀਟ ਸਟ੍ਰੋਕ (Heat Stroke)ਦੇ ਖ਼ਤਰੇ ਤੋਂ ਬਚਾਉਂਦਾ ਹੈ।
5.    ਗਰਮੀਆਂ ਦੇ ਮੌਸਮ 'ਚ ਤੁਸੀਂ ਪਿਆਜ਼ ਨੂੰ ਸਬਜ਼ੀ ਦੇ ਸਲਾਦ ਦੇ ਨਾਲ ਖਾ ਸਕਦੇ ਹੋ,ਇਸ ਤੋਂ ਇਲਾਵਾ ਜੇਕਰ ਤੁਸੀਂ ਤੇਜ਼ ਧੁੱਪ 'ਚ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਤੁਸੀਂ ਆਪਣੀ ਜੇਬ 'ਚ ਪਿਆਜ਼ ਰੱਖ ਸਕਦੇ ਹੋ, ਇਹ ਤੁਹਾਨੂੰ ਹੀਟਸਟ੍ਰੋਕ (Heat Stroke) ਤੋਂ ਬਚਾਏਗਾ।          

 

Advertisement

Latest News