ਚੰਡੀਗੜ੍ਹ ਦੇ ਸੈਕਟਰ 24 'ਚ ਵੀਰਵਾਰ ਨੂੰ ਇਕ ਭਿਆਨਕ ਸੜਕ ਹਾਦਸੇ 'ਚ 5 ਸਾਲਾ ਅਰਨਵ ਦੀ ਮੌਤ ਹੋ
By Azad Soch
On
Chandigarh,20 Sep,2024,(Azad Soch News):- ਚੰਡੀਗੜ੍ਹ ਦੇ ਸੈਕਟਰ 24 'ਚ ਵੀਰਵਾਰ ਨੂੰ ਇਕ ਭਿਆਨਕ ਸੜਕ ਹਾਦਸੇ 'ਚ 5 ਸਾਲਾ ਅਰਨਵ ਦੀ ਮੌਤ ਹੋ ਗਈ,ਜਦਕਿ ਉਸ ਦਾ ਪਿਤਾ ਪੰਕਜ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ,ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਕਜ ਆਪਣੇ ਬੇਟੇ ਅਰਨਵ ਨਾਲ ਬਾਈਕ 'ਤੇ ਸੈਕਟਰ 16 ਦੇ ਹਸਪਤਾਲ ਜਾ ਰਿਹਾ ਸੀ,ਅਚਾਨਕ ਇੱਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਸੜਕ 'ਤੇ ਡਿੱਗ ਗਏ।
Related Posts
Latest News
10 Mar 2026 20:58:04
ਹੁਸ਼ਿਆਰਪੁਰ, 10 ਮਾਰਚ : ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ ਨਿਗਮ ਵੱਲੋਂ ਲੋਕ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ...

