ਪੰਜਾਬੀ ਫਿਲਮ 'ਦੂਜਾ ਰੱਬ' ਦਾ ਹਿੱਸਾ ਬਣੀ ਕਰਮ ਕੌਰ
By Azad Soch
On
Patiala,23,NOV,2025,(Azad Soch News):- ਅਦਾਕਾਰਾ ਕਰਮ ਕੌਰ ਪੰਜਾਬੀ ਫਿਲਮ 'ਦੂਜਾ ਰੱਬ' ਦਾ ਹਿੱਸਾ ਬਣ ਗਈ ਹੈ ਅਤੇ ਇਸ ਫਿਲਮ ਵਿੱਚ ਉਹ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਇੱਕ ਪ੍ਰਭਾਵੀ ਅਤੇ ਬਹੁ-ਪੱਖੀ ਅਦਾਕਾਰਾ ਹੈ ਜੋ ਵੱਡੇ ਪਰਦੇ 'ਤੇ ਆਪਣਾ ਕਿਰਦਾਰ ਨਿਭਾਉਂਦੀ ਹੋਈ ਦੂਜਾ ਰੱਬ ਫਿਲਮ ਦਾ ਅਹਮ ਹਿੱਸਾ ਬਣੀ ਹੈ।
Related Posts
Latest News
05 Dec 2025 10:56:18
Amritsar Sahib,05,DEC,2025,(Azad Soch News):- ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲ ਰੋਕੋ ਸੱਦੇ ਕਾਰਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਕਲੇਰ...


