#
film
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਅਦਾਕਾਰ ਗੁਰਚੇਤ ਚਿੱਤਰਕਾਰ ਹੁਣ ਕਾਮੇਡੀ ਫ਼ਿਲਮ 'ਸ਼ੁਗਲ-ਮੇਲਾ ਅੜ੍ਹਬ ਪ੍ਰਾਹੁਣਾ -13' ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ
Published On
By Azad Soch
Patiala/Sangrur,16,SEP,2025,(Azad Soch News):- ਅਦਾਕਾਰ ਗੁਰਚੇਤ ਚਿੱਤਰਕਾਰ (Actor Gurchet Chitrakar) ਹੁਣ ਆਪਣੀ ਇੱਕ ਹੋਰ ਕਾਮੇਡੀ ਫ਼ਿਲਮ 'ਸ਼ੁਗਲ-ਮੇਲਾ ਅੜ੍ਹਬ ਪ੍ਰਾਹੁਣਾ -13' ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ,ਇਹ ਕਾਮੇਡੀ ਫ਼ਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ,ਹਾਸਿਆ ਅਤੇ ਰਿਸ਼ਤਿਆਂ ਦੇ ਖੂਬਸੂਰਤ ਤਾਣੇ... ਗਾਇਕਾ ਅਤੇ ਅਦਾਕਾਰਾ ਨਿਸ਼ਾ ਬਾਨੋ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ
Published On
By Azad Soch
Patiala,13,SEP,2025,(Azad Soch News):- ਗਾਇਕਾ ਅਤੇ ਅਦਾਕਾਰਾ ਨਿਸ਼ਾ ਬਾਨੋ (Singer And Actress Nisha Bano) ਹੁਣ ਆਉਣ ਜਾ ਰਹੀ ਆਪਣੀ ਨਵੀਂ ਪੰਜਾਬੀ ਫ਼ਿਲਮ 'ਤੱਦਬੀਰ' (New Punjabi Movie 'Tadbir') ਨੂੰ ਲੈ ਕੇ ਇੱਕ ਵਾਰ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ,ਬੇਹਤਰੀਣ ਅਦਾਕਾਰੀ ਦਾ... ਬਾਲੀਵੁੱਡ ਫਿਲਮ ਵਿੱਚ ਨਜ਼ਰ ਆਵੇਗੀ ਅਦਾਕਾਰਾ ਸੋਨਮ ਬਾਜਵਾ
Published On
By Azad Soch
New Mumbai,08,MAY,2025,(Azad Soch News):- ਅਦਾਕਾਰਾ ਸੋਨਮ ਬਾਜਵਾ (Actress Sonam Bajwa) ਦੀ ਨਵੀਂ ਹਿੰਦੀ ਫ਼ਿਲਮ 'ਦੀਵਾਨੀਅਤ' ਇੰਨੀ-ਦਿਨੀ ਸਿਨੇਮਾਂ ਗਲਿਆਰਿਆ ਵਿੱਚ ਕਾਫ਼ੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਇਹ ਫਿਲਮ ਮੁੰਬਈ ਵਿਖੇ ਸ਼ੂਰੂਆਤੀ ਪੜਾਅ ਤੋਂ ਬਾਅਦ ਅਗਲੇ ਸ਼ਡਿਊਲ ਅਧੀਨ... ਗੁਰਚੇਤ ਚਿੱਤਰਕਾਰ ਦੀ ਨਵੀਂ ਕਾਮੇਡੀ ਫਿਲਮ ਰਿਲੀਜ਼
Published On
By Azad Soch
Patiala,26,APRIL,2025,(Azad Soch News):- ਗੁਰਚੇਤ ਚਿੱਤਰਕਾਰ, ਜਿੰਨ੍ਹਾਂ ਵੱਲੋਂ ਸਮਾਜਿਕ ਸਰੋਕਾਰਾਂ ਨਾਲ ਅੋਤ ਪੋਤ ਇੱਕ ਹੋਰ ਕਾਮੇਡੀ ਫਿਲਮ 'ਫੈਮਲੀ 441, ਬਾਪੂ ਮੈਂ ਸੰਤ ਬਣੂਗਾ' ਅਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਬਿਕਰਮ ਗਿੱਲ ਵੱਲੋਂ ਕੀਤਾ ਗਿਆ ਹੈ,ਗੁਰਚੇਤ ਚਿੱਤਰਕਾਰ ਦੁਆਰਾ... ਪੰਜਾਬੀ ਫਿਲਮ 'ਪਿੰਜਰਾ' ਜਲਦ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਸਟ੍ਰੀਮ
Published On
By Azad Soch
Chandigarh,19,APRIL,2025,(Azad Soch News):- ਵਾਲੀ ਪੰਜਾਬੀ ਫਿਲਮ 'ਪਿੰਜਰਾ', ਜੋ ਜਲਦ ਹੀ ਇੱਕ ਪ੍ਰਮੁੱਖ ਪੰਜਾਬੀ ਓਟੀਟੀ ਪਲੇਟਫਾਰਮ (Punjabi OTT Platform) ਉਪਰ ਸਟ੍ਰੀਮ ਹੋਣ ਜਾ ਰਹੀ ਹੈ,ਹਾਈ ਪਿਚ ਸਟੂਡਿਓਜ਼-ਆਰਵ ਪ੍ਰੋਡੋਕਸ਼ਨ' ਅਤੇ 'ਲਲਿਤ ਮਹਿਤਾ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ... ਲੋਕ ਗਾਇਕ ਜਸਬੀਰ ਜੱਸੀ ਦੀ ਸ਼ਾਨਦਾਰ ਪ੍ਰੋਫਾਰਮੈੱਸ ਨਾਲ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਸ਼ੁਰੂਆਤ
Published On
By Azad Soch
Chandigarh, 23,MARCH, 2025,(Azad Soch News):- ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ (CIFF) ਦੇ ਦੂਜੇ ਸੰਸਕਰਣ ਦਾ ਅਗਾਜ਼ ਚੰਡੀਗੜ੍ਹ ਵਿਖੇ ਧੂਮ-ਧਾਮ ਨਾਲ ਜਿਸ ਦੀ ਰਸਮੀ ਸ਼ੁਰੂਆਤ ਲੋਕ ਗਾਇਕ ਜਸਬੀਰ ਜੱਸੀ ਦੀ ਸ਼ਾਨਦਾਰ ਲਾਈਵ ਪ੍ਰੋਫਾਰਮੈੱਸ (Excellent Live Performance) ਨਾਲ ਹੋਈ,ਦਿ ਗ੍ਰੈਂਡ ਬਾਲਰੂਮ ਹਾਲ ਤਾਜ... ਪੰਜਾਬੀ ਫਿਲਮ 'ਲੱਕੜਬੱਘੇ',ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ
Published On
By Azad Soch
Patiala,15,MARCH,2025,(Azad Soch News):- ਪੰਜਾਬੀ ਫਿਲਮ 'ਲੱਕੜਬੱਘੇ',ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਓਟੀਟੀ ਪਲੇਟਫ਼ਾਰਮ (OTT Platform) ਉਪਰ ਸਟ੍ਰੀਮ ਹੋਣ ਜਾ ਰਹੀ ਹੈ,'ਕੇਬਲਵਨ' ਅਤੇ 'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਦਾ ਟੀਮ ਫਿਲਮਜ਼' ਦੀ ਇਨ... ਪੰਜਾਬੀ ਫਿਲਮ 'ਚ ਇਸ ਵੱਡੇ ਬਾਲੀਵੁੱਡ ਅਦਾਕਾਰ ਦੀ ਐਂਟਰੀ
Published On
By Azad Soch
Patiala,10,MARCH,2025,(Azad Soch News):- ਅਦਾਕਾਰ ਦਿਲਜੀਤ ਦੁਸਾਂਝ (Actor Diljit Dosanjh) ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਸਰਦਾਰਜੀ 3', ਜਿਸ ਵਿੱਚ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ ਗੁਲਸ਼ਨ ਗਰੋਵਰ ਦੀ ਵੀ ਐਂਟਰੀ ਹੋ ਚੁੱਕੀ ਹੈ, ਜੋ ਅਪਣੇ ਇਸ ਹਿੱਸੇ ਦੇ ਸ਼ੂਟ ਵਿੱਚ ਹਿੱਸਾ ਅਦਾਕਾਰ ਧੀਰਜ ਕੁਮਾਰ ਅਤੇ ਅਦਾਕਾਰਾ ਈਸ਼ਾ ਰਿਖੀ,ਪੰਜਾਬੀ ਫਿਲਮ 'ਸੋਚ ਤੋਂ ਪਰੇ' ਵਿੱਚ ਇਕੱਠਿਆਂ ਨਜ਼ਰ ਆਉਣਗੇ
Published On
By Azad Soch
Patiala,26,FEB,2025,(Azad Soch News):- ਅਦਾਕਾਰ ਧੀਰਜ ਕੁਮਾਰ ਅਤੇ ਅਦਾਕਾਰਾ ਈਸ਼ਾ ਰਿਖੀ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸੋਚ ਤੋਂ ਪਰੇ' ਵਿੱਚ ਇਕੱਠਿਆਂ ਨਜ਼ਰ ਆਉਣਗੇ, ਜਿੰਨ੍ਹਾਂ ਦੀਆਂ ਲੀਡ ਭੂਮਿਕਾਵਾਂ ਨਾਲ ਸਜੀ ਇਸ ਫਿਲਮ ਦਾ ਇੱਕ ਵਿਸ਼ੇਸ਼ ਗਾਣਾ 'ਚਾਹ' ਵੱਖ-ਵੱਖ ਪਲੇਟਫ਼ਾਰਮ... ਅਦਾਕਾਰ ਅਮਰਿੰਦਰ ਗਿੱਲ ਅਪਣੀ ਨਵੀਂ ਫਿਲਮ 'ਚੱਲ ਮੇਰਾ ਪੁੱਤ 4' ਦੇ ਸ਼ੂਟ ਵਿੱਚ ਮਸ਼ਰੂਫ਼
Published On
By Azad Soch
Patiala,25,FEB,2025,(Azad Soch News):- ਸਟਾਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ (Actor Amarinder Gill) ਅਪਣੀ ਨਵੀਂ ਫਿਲਮ 'ਚੱਲ ਮੇਰਾ ਪੁੱਤ 4' ਦੇ ਸ਼ੂਟ ਵਿੱਚ ਮਸ਼ਰੂਫ਼ ਹਨ, ਜਿਸ ਦੀ ਲੰਦਨ ਵਿਖੇ ਸ਼ੁਰੂ ਹੋ ਚੁੱਕੀ ਸ਼ੂਟਿੰਗ (Shooting) ਦਾ ਪਾਕਿਸਤਾਨ ਦੇ ਤਿੰਨ ਮਸ਼ਹੂਰ ਚਿਹਰਿਆਂ ਫਿਲਮ 'ਸ਼ੌਕੀ ਸਰਦਾਰ' ਦੇ ਸੈੱਟ 'ਤੇ ਗੁਰੂ ਰੰਧਾਵਾ ਨਾਲ ਵਾਪਰਿਆ ਹਾਦਸਾ
Published On
By Azad Soch
Chandigarh,23,FAB,2025,(Azad Soch News):- ਗੁਰੂ ਰੰਧਾਵਾ (Guru Randhawa) ਨਾਲ ਵੱਡਾ ਹਾਦਸਾ ਹੋ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ,ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Social Media Platform Instagram) 'ਤੇ ਆਪਣੀ ਹਸਪਤਾਲ ਤੋਂ ਇੱਕ ਜ਼ਖਮੀ ਹੋਇਆ ਦੀ ਤਸਵੀਰ... ਪੰਜਾਬੀ ਫਿਲਮੀ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ
Published On
By Azad Soch
New Delhi,23,FEB,2025,(Azad Soch News):- ਪੰਜਾਬੀ ਫਿਲਮੀ ਅਦਾਕਾਰਾ ਸੋਨੀਆ ਮਾਨ (Actress Sonia Mann) ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਈ ਹੈ,ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਪ ਵਿਚ ਸ਼ਾਮਲ ਕਰਵਾਇਆ ਹੈ। 