ਹਰਿਆਣਾ ਸਰਕਾਰ ਨੇ ਰਾਜ ਦੇ 4 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ
By Azad Soch
On
Chandigarh,04,2025,(Azad Soch News):- ਹਰਿਆਣਾ ਸਰਕਾਰ (Haryana Government) ਨੇ ਰਾਜ ਦੇ 4 ਆਈਪੀਐਸ ਅਧਿਕਾਰੀਆਂ (IPS officers) ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ,ਆਈਪੀਐਸ ਅਮਿਤਾਭ ਢਿੱਲੋਂ ਨੂੰ ਏਡੀਜੀਪੀ ਪ੍ਰਸ਼ਾਸਨ ਪੁਲਿਸ ਹੈੱਡਕੁਆਰਟਰ ਪੰਚਕੂਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ,ਇਸ ਦੇ ਨਾਲ ਹੀ, ਆਈਪੀਐਸ ਸੰਜੇ ਕੁਮਾਰ ਨੂੰ ਏਡੀਜੀਪੀ ਐਲ ਐਂਡ ਓ ਹਰਿਆਣਾ ਪੰਚਕੂਲਾ (ADGP L&O Haryana Panchkula) ਨਿਯੁਕਤ ਕੀਤਾ ਗਿਆ ਹੈ ਆਈਪੀਐਸ ਸ੍ਰਿਸ਼ਟੀ ਗੁਪਤਾ ਨੂੰ ਡੀਸੀਪੀ ਪੰਚਕੂਲਾ ਵਜੋਂ ਤਾਇਨਾਤ ਕੀਤਾ ਗਿਆ ਹੈ,ਇਸ ਦੇ ਨਾਲ ਹੀ,ਆਈਪੀਐਸ ਅਮਰਿੰਦਰ ਸਿੰਘ ਨੂੰ ਐਡੀਸ਼ਨਲ ਐਸਪੀ ਯਮੁਨਾਨਗਰ (Yamunanagar) ਬਣਾਇਆ ਗਿਆ ਹੈ।

Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


