ਸੋਇਆ ਦੁੱਧ ਸਿਹਤ ਲਈ ਫਾਇਦੇਮੰਦ

ਸੋਇਆ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ

 ਸੋਇਆ ਦੁੱਧ ਸਿਹਤ ਲਈ ਫਾਇਦੇਮੰਦ

1.    ਸੋਇਆ ਦੁੱਧ ਵਿੱਚ ਆਈਸੋਫਲਾਵੋਨਸ ਨਾਮਕ ਤੱਤ ਪਾਇਆ ਜਾਂਦਾ ਹੈ।
2.    ਹਾਈਪੋਕੋਲੇਸਟ੍ਰੋਲੇਮਿਕ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ।
3.    ਸੋਇਆ 'ਚ ਪਾਇਆ ਜਾਣ ਵਾਲਾ ਆਇਸੋਫਲਾਵੋਨ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਦਾ ਹੈ। 
4.    ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਮੇਂ-ਸਮੇਂ 'ਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਸੋਇਆ ਦੁੱਧ ਦਾ ਸੇਵਨ ਕਰੋ।
5.    ਲੋਕਾਂ ਹੱਡੀਆਂ ਦੀ ਕਮਜ਼ੋਰੀ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੇ ਆਪਣੀ ਡਾਈਟ ਦੇ ਵਿੱਚ ਇਸ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
6.    ਕੈਲਸ਼ੀਅਮ, ਫੈਟੀ ਐਸਿਡ, ਇਨੋਸਿਟੋਲ ਵਰਗੇ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ ਜੋ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ।
7.    ਸੋਇਆ ਦੁੱਧ ਫੈਟੀ ਐਸਿਡ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।
8.     ਪੋਸ਼ਕ ਤੱਤ ਖੂਨ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।
9.    ਰੋਜ਼ਾਨਾ ਇੱਕ ਗਲਾਸ ਸੋਇਆ ਮਿਲਕ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ।
10.    ਸੋਇਆ ਦੁੱਧ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ।
11.    ਸੋਇਆ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜਦੋਂ ਕਿ ਕੈਲੋਰੀ ਘੱਟ ਮਾਤਰਾ ਵਿੱਚ ਹੁੰਦੀ ਹੈ।
12.    ਕੈਲਸ਼ੀਅਮ ਨਾਲ ਭਰਪੂਰ ਸੋਇਆ (Soy Rich In Calcium) ਨਾ ਸਿਰਫ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ।

 

 

Advertisement

Latest News

ਫਰਾਂਸ ਨੇ ਲਾਇਆ TikTok ‘ਤੇ ਬੈਨ ਫਰਾਂਸ ਨੇ ਲਾਇਆ TikTok ‘ਤੇ ਬੈਨ
France,18 May,2024,(Azad Soch News):- ਫਰਾਂਸ ਨੇ ਕਈ ਦਿਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਨਿਊ ਕੈਲੇਡੋਨੀਆ (New...
'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਲਾਪਤਾ ਅਦਾਕਾਰ ਗੁਰਚਰਨ ਸਿੰਘ 22 ਅਪ੍ਰੈਲ ਤੋਂ ਲਾਪਤਾ ਸ਼ੁੱਕਰਵਾਰ ਨੂੰ ਘਰ ਪਰਤੇ
ਰਾਘਵ ਚੱਢਾ ਯੂਕੇ ਤੋਂ ਪਰਤੇ,ਪਹੁੰਚੇ ਸਿੱਧਾ ਮੁੱਖ ਮੰਤਰੀ ਕੇਜਰੀਵਾਲ ਦੇ ਘਰ
ਦਿੱਲੀ 'ਚ ਹੀਟ ਵੇਵ ਦਾ ਸੀਜ਼ਨ ਸ਼ੁਰੂ,ਮੌਸਮ ਵਿਭਾਗ ਨੇ ਅੱਜ ਪੂਰੇ ਦਿਨ ਲਈ ਅਹਿਮ ਚੇਤਾਵਨੀ ਜਾਰੀ ਕੀਤੀ
ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਣ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-05-2024 ਅੰਗ 696
ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ ਬਣਨਗੇ 50 ਮਾਡਲ ਪੋਲਿੰਗ ਸਟੇਸ਼ਨ-ਧੀਮਾਨ