ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ‘ਅਨਵੇਸ਼ਾ’ ਸੈਟੇਲਾਈਟ ਲਾਂਚ ਕੀਤਾ ਗਿਆ
By Azad Soch
On
Sriharikota,12,JAN,2026,(Azad Soch News):- ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ‘ਅਨਵੇਸ਼ਾ’ ਸੈਟੇਲਾਈਟ ਲਾਂਚ ਕੀਤਾ ਗਿਆ,ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) (Indian Space Research Organisation (ISRO)) ਨੇ ਅੱਜ ਸਵੇਰੇ 10:18 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਾਲ 2026 ਦਾ ਆਪਣਾ ਪਹਿਲਾ ਸੈਟੇਲਾਈਟ ਮਿਸ਼ਨ ਲਾਂਚ (Satellite Mission Launch) ਕੀਤਾ,ਇਹ ਲਾਂਚ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਪੀ)-ਸੀ 62 ((PSLP)-C62) ਦੀ ਵਰਤੋਂ ਕਰਕੇ ਕੀਤਾ ਗਿਆ,ਇਸ ਮਿਸ਼ਨ ਤਹਿਤ ਕੁੱਲ 15 ਸੈਟੇਲਾਈਟ ਪੁਲਾੜ (Satellite Space) ਵਿੱਚ ਭੇਜੇ ਗਏ ਹਨ,ਇਨ੍ਹਾਂ ਵਿੱਚੋਂ ‘ਅਨਵੇਸ਼ਾ’ ਇੱਕ ਧਰਤੀ ਨਿਰੀਖਣ ਉਪਗ੍ਰਹਿ (ਈਓਐਸ-ਐਨ1), ਮੁੱਖ ਹੈ,ਜਿਸਨੂੰ ਧਰਤੀ ਤੋਂ ਲਗਭਗ 600 ਕਿਲੋਮੀਟਰ ਉੱਪਰ ਇੱਕ ਧਰੁਵੀ ਸੂਰਜ-ਸਮਕਾਲੀ ਧਰੁਵੀ ਔਰਬਿਟ (ਐਸਐਸਓ) (SSO) ਵਿੱਚ ਰੱਖਿਆ ਜਾਵੇਗਾ।
Latest News
15 Jan 2026 20:27:15
ਚੰਡੀਗੜ੍ਹ, 15 ਜਨਵਰੀ 2026:ਪੰਜਾਬ ਦੇ ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵੱਲੋਂ...

