ਬ੍ਰਿਗੇਡੀਅਰ ਕੇ.ਐਸ. ਬਾਵਾ ਨੇ ਸਰਵੋਤਮ ਕੈਡਿਟਾਂ ਨੂੰ ਵੰਡੇ ਇਨਾਮ

ਬ੍ਰਿਗੇਡੀਅਰ ਕੇ.ਐਸ. ਬਾਵਾ ਨੇ ਸਰਵੋਤਮ ਕੈਡਿਟਾਂ ਨੂੰ ਵੰਡੇ ਇਨਾਮ

ਅੰਮ੍ਰਿਤਸਰ 22 ਅਪ੍ਰੈਲ--ਅਕਾਦਮਿਕ ਸਾਲ 2023-24 ਲਈ ਐਨ.ਸੀ.ਸੀ ਦੇ ਦੇ ਸੀਨੀਅਰ ਡਵੀਜ਼ਨਸੀਨੀਅਰ ਵਿੰਗਜੂਨੀਅਰ ਡਵੀਜ਼ਨ ਅਤੇ ਜੂਨੀਅਰ ਵਿੰਗ ਲਈ ਸਰਵੋਤਮ ਕੈਡਿਟਾਂ ਨੂੰ ਕਮਾਂਡਰਬ੍ਰਿਗੇਡੀਅਰ ਕੇ.ਐਸ. ਬਾਵਾ ਦੁਆਰਾ ਨਕਦ ਇਨਾਮ ਦਾ ਚੈਕ ਭੇਟ ਕੀਤਾ ਗਿਆ।

ਉਨ੍ਹਾਂ ਨੇ ਚੁਣੇ ਗਏ ਕੈਡਿਟਾਂ ਨੂੰ ਕੈਡਿਟ ਵੈਲਫੇਅਰ ਸੋਸਾਇਟੀ  ਸਕਾਲਰਸ਼ਿਪ ਦੇ ਚੈਕ ਵੀ ਭੇਂਟ ਕੀਤੇ,ਜਿੰਨਾਂ੍ਰ ਵਿਚ 2 ਪੰਜਾਬ ਏਅਰ ਸਕੈਡਅਰਨ ਕੈਡੇਟ ਤੇਜਬੀਰ ਸਿੰਘ, 24 ਪੰਜਾਬ ਬਟਾਲੀਅਨ ਦੇ ਕੈਡੇਟ ਮਨਜੋਤ ਸਿੰਘ, 22 ਪੰਜਾਬ ਬਟਾਲੀਅਨ ਦੇ ਕੈਡੇਟ ਸੈਮੋਟੀ, 24 ਪੰਜਾਬ ਬਟਾਲੀਅਨ ਦੇ ਐਨ ਸੀ ਸੀ ਦੇ ਕੈਡੇਟ ਅੰਜਲੀ ਭਗਤ, 1 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕੈਡੇਟ ਮਨਪੀ੍ਰਤ ਸਿੰਘ, 7 ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਜੈਵੀਰ ਸਿੰਘ, 7ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਸੁਖਮੀਤ ਕੌਰ,1ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਸਿਮਰਨ ਕੋਰ, 22ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਮਨਪ੍ਰੀਤ  ਕੋਰ ਸਨ। ਇਸੇ ਤਰਾ੍ਹ ਕੈਡਿਟ ਵੈਲਫੇਅਰ ਸੋਸਾਇਟੀ ਸਕਾਲਰਸ਼ਿਪ ਲਈ ਖਹ ਕੈਡਿਟਾਂ ਨੂੰ ਇਲਾਮ ਤਕਸੀਮ ਕੀਤੇ ਗਏ ਜਿਨ੍ਹਾਂ ਵਿਚ 1 ਪੰਜਾਬ ਬਟਾਲੀਅਨ ਦੀ ਕੈਡੇਟ ਪ੍ਰੇਰਨਾਗੁਰਜੋਤ ਕੌਰਹਰਸ਼ਿਤਾਰਿਪਨਪੀ੍ਰਤ ਕੋਰ,ਰੀਨਾ ਦੇਵੀਨੇਹਾ ਠਾਕੁਰਮਨਪ੍ਰੀਤ ਕੋਰਬਵਿਤਾਜਾਨਵੀਅਰਸ਼ਪੀ੍ਰਤ ਕੋਰ ਤੋ ਇਲਾਵਾ ਹੋਰ ਵੀ ਕੈਡਿਟ ਸ਼ਾਮਲ ਸਨ।

   ਇਸ ਮੌਕੇ ਬ੍ਰਿਗੇਡੀਅਰ ਕੇ.ਐਸ.ਬਾਵਾ ਨੇ  ਆਪਣੇ ਸੰਬੋਧਨ ਵਿੱਚ ਕੈਡਿਟਾਂ ਨੂੰ ਸਖ਼ਤ ਮਿਹਨਤ ਜਾਰੀ ਰੱਖਣ ਅਤੇ ਆਪਣੇ ਅਤੇ ਦੇਸ਼ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਸੱਦਾ ਦਿੱਤਾ।

Tags:

Advertisement

Latest News

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ
Sangrur,03 May,2024,(Azad Soch News):- ਆਮ ਆਦਮੀ ਪਾਰਟੀ (Aam Aadmi Party) ਨੇ ਲੋਕ ਸਭਾ ਚੋਣਾਂ (Lok Sabha Elections) ਨੂੰ ਲੈ ਕੇ...
ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਦਿੱਤੀ ਜਾਵੇ ਤਰਜੀਹ- ਡਿਪਟੀ ਕਮਿਸ਼ਨਰ
ਸਾਈਕਲਿਟ ਮਨਮੋਹਨ ਸਿੰਘ ਜਗਾ ਰਿਹਾ ਵੋਟਾਂ ਦੀ ਅਲਖ਼
ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੀਤਾ ਪ੍ਰੇਰਿਤ
ਮਲੇਰੀਆ ਦੀ ਰੋਕਥਾਮ ਅਤੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਸਮਾਜ ਸੇਵੀ ਸੰਸਥਾ ਕਰ ਭਲਾ ਸੋਸ਼ਲ ਐਂਡ ਵੈਲਫੇਅਰ ਕਲੱਬ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਨੂੰ 10 ਛੱਤ ਵਾਲੇ ਪੱਖੇ ਭੇਂਟ
ਪੇਂਡੂ ਇਲਾਕਿਆਂ ਵਿੱਚ ਸਿਹਤ ਵਿਭਾਗ ਵਲੋ ਮਲੇਰੀਆ ਅਤੇ ਡੇਂਗੂ ਵਿਰੋਧੀ ਕੀਤੀ ਗਇਆ ਐਕਟੀਵਿਟੀ