ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਏ

ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਏ

ਅੰਮ੍ਰਿਤਸਰ  10 ਮਈ (                      )  ਡਿਪਟੀ ਕਮਿਸਨਰ ਅੰਮ੍ਰਿਤਸਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਘਨਸ਼ਾਮ ਥੋਰੀ ਅਤੇ  ਸਹਾਇਕ ਰਿਟਰਨਿੰਗ ਅਫਸਰ, 20-ਅਟਾਰੀ (ਅ.ਜ) ਵਿਧਾਨ ਸਭਾ ਚੋਣ ਹਲਕਾ, 02-ਅੰਮ੍ਰਿਤਸਰ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟਅੰਮ੍ਰਿਤਸਰ-2 ਸ੍ਰੀ ਲਾਲ ਵਿਸਵਾਸ ਬੈਂਸ ਦੇ ਨਿਰਦੇਸਾਂ ਤੇ ਇਲੈਕਸਨ ਸੈਕਟਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਤੇ ਇਲੈਕਸਨ ਕਾਨੂੰਗੋ ਮੈਡਮ ਹਰਜੀਤ ਕੌਰ ਦੀ ਅਗਵਾਈ ਵਿੱਚ ਵੋਟਰ ਜਾਗਰੂਕਤਾ ਅਭਿਆਨ ਚੋਣ ਪਾਠਸਾਲਾ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ  ਇਲੈਕਸਨ ਸੈਕਟਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਅਧਿਕਾਰੀ ਸ  ਅਜੀਤਪਾਲ ਸਿੰਘ ਔਲਖਸ ਮਨਦੀਪ ਸਿੰਘਮਾਸਟਰ ਦੀਪਕ ਕੁਮਾਰਮੈਡਮ ਰਜਵੰਤ ਕੌਰ ਜੀਨਿਤਾਸਾ ਪਰਾਸਰਮੈਡਮ ਹਰਵਿੰਦਰ ਕੌਰਹਰਪ੍ਰੀਤ ਸਿੰਘਬਲਬੀਰ ਸਿੰਘਰਾਜਬੀਰ ਕੌਰਨਿਰਮਲ ਸਿੰਘਸੁਖਰਾਜ ਸਿੰਘਰੁਪਿੰਦਰ ਕੌਰਨਵਜੋਤ ਆਦਿ  ਵੱਡੀ ਗਿਣਤੀ ਵਿਚ ਵੋਟਰਾਂ ਦਾ ਇਕੱਠ ਅਤੇ ਜਾਗਰੂਕ ਕਰਦੇ  ਅਧਿਕਾਰੀ ਕਰਮਚਾਰੀ ਤੇ ਵੋਟਰ ਹਾਜਰ ਸਨ।

ਇਸ ਪ੍ਰੋਗਰਾਮ ਵਿੱਚ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦਾ ਹੱਕ ਜਰੂਰ ਵਰਤਣ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਕੋਈ ਵੋਟਰ ਲੋਕ ਸਭਾ ਚੋਣਾਂ ਵਾਲੇ ਦਿਨ ਆਪਣੀ ਵੋਟ ਦੀ ਵਰਤੋਂ ਕੀਤੇ ਬਿਨਾਂ ਨਾਂ ਰਹਿ ਜਾਵੇਉਹਨਾਂ ਇਲੈਕਸਨ  ਕਮਿਸ਼ਨ ਦੇ ਆਦੇਸ ਅਨੁਸਾਰ ਸਾਰੇ ਬੀ. ਐਲ. ਓ. ਅਤੇ ਟੀਮਾਂ ਨੂੰ ਕਿਹਾ ਕਿ ਕੋਈ ਇਲੈਕਸਨ ਮੈਸਜਇਲੈਕਸ਼ਨ ਅਫਸਰਾਂ ਦੇ ਫੋਨ ਕਾਲ ਜਾਂ ਇਲੈਕਸਨ ਕੰਮ ਨੂੰ ਅਣਗੌਲਿਆ  ਜਾਂ ਲੇਟ ਨਾ ਕੀਤਾ ਜਾਵੇ ਕਿਉਂਕਿ ਸਮੇਂ ਸਮੇਂ ਸਿਰ ਮੰਗੀ ਜਾਣਕਾਰੀ ਤੇ ਰਿਪੋਰਟਾਂ ਲੈ ਕੇ ਇਲੈਕਸਨ ਦਫਤਰ ਪਹੁੰਚਾਓਣੀਆ ਹੁੰਦੀਆਂ।

Tags:

Advertisement

Latest News

ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ
ਅੰਮਿ੍ਰਤਸਰ, 20 ਮਈ --- ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ...
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ- ਡਾ: ਬਲਜਿੰਦਰ ਸਿੰਘ ਭੁੱਲਰ
ਜਨਰਲ ਅਬਜ਼ਰਵਰ ਨੇ ਦੱਖਣੀ ਹਲਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਸਮਾਗਮ
ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ
ਸਕੂਲੀ ਵਿਦਿਆਰਥੀਆਂ ਵਲੋਂ ਬਣਾਏ ਗਏ ‘ਵੋਟਰ ਸੱਦਾ ਪੱਤਰ’