ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਂਗਲੁਰੂ ਦੌਰੇ ‘ਤੇ
ਇਕ ਨਿੱਜੀ ਕੇਅਰ ਸੈਂਟਰ ਵਿਚ ਰਹਿਣਗੇ ਜਿਥੇ ਉਹ ਲਗਭਗ 7 ਦਿਨ ਬਿਤਾਉਣਗੇ
By Azad Soch
On
Chandigarh,26,FEB,2026,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਬੈਂਗਲੁਰੂ ਦੌਰੇ ‘ਤੇ ਹਨ ਤੇ ਇਸ ਦੌਰਾਨ ਉਹ ਇਕ ਨਿੱਜੀ ਕੇਅਰ ਸੈਂਟਰ ਵਿਚ ਰਹਿਣਗੇ ਜਿਥੇ ਉਹ ਲਗਭਗ 7 ਦਿਨ ਬਿਤਾਉਣਗੇ,ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਕੇਅਰ ਸੈਂਟਰ ਵਿਚ ਰਹਿ ਚੁੱਕੇ ਹਨ ਜਿਥੇ ਉਨ੍ਹਾਂ ਨੇ ਪਹਿਲਾਂ 10 ਤੋਂ 12 ਦਿਨ ਬਿਤਾਏ ਸੀ ਤੇ ਆਪਣਾ ਇਲਾਜ ਕਰਵਾਇਆ ਸੀ,ਇਸੇ ਇੰਸਟੀਚਿਊਟੀ ਵਿਚ ਹੀ ਪੁਰਾਣੀ ਖੰਘ ਤੇ ਸ਼ੂਗਰ ਲਈ 12 ਦਿਨਾਂ ਦਾ ਨੈਚੁਰਲਪੈਥੀ ਟ੍ਰੀਟਮੈਂਟ (Naturopathy Treatment) ਕਰਵਾਇਆ ਸੀ।
Related Posts
Advertisement
Latest News
14 Apr 2026 23:49:39
*ਆਪ ਨੇ ਬੀਬੀਐਮਬੀ ਨਿਯੁਕਤੀ ਨਿਯਮਾਂ ਵਿੱਚ ਕੇਂਦਰ ਦੀ ਸੋਧ ਨੂੰ ਜਬਰਦਸਤੀ, ਸੰਘੀ ਢਾਂਚੇ ਅਤੇ ਪੰਜਾਬ ਦੇ ਹੱਕਾਂ 'ਤੇ ਹਮਲਾ ਕਰਾਰ...
