ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ‘ਚ ਮੁੜ ਤੋਂ ਵਾਧਾ ਹੋਇਆ
By Azad Soch
On
Ludhiana,30 March,2024,(Azad Soch News):- ਲਾਡੋਵਾਲ ਟੋਲ ਪਲਾਜ਼ਾ (Ladoval Toll Plaza) ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ,ਇਸ ਤਹਿਤ ਹੁਣ ਹਰੇਕ ਵਾਹਨ ਤੋਂ 5 ਤੋਂ 10 ਰੁਪਏ ਵਾਧੂ ਵਸੂਲੇ ਜਾਣਗੇ,ਦੱਸ ਦੇਈਏ ਕਿ ਸਾਲ ‘ਚ ਤੀਜੀ ਵਾਰ ਟੋਲ ਦੀਆਂ ਕੀਮਤਾਂ ਵਧੀਆਂ ਹਨ,ਇਹ ਵਧੀਆਂ ਹੋਈਆਂ ਨਵੀਆਂ ਕੀਮਤਾਂ 31 ਮਾਰਚ ਦੁਪਹਿਰ 12 ਵਜੇ ਤੋਂ ਲਾਗੂ ਹੋਣਗੀਆਂ,ਇਸ ਦਾ ਅਸਰ ਲੁਧਿਆਣਾ ਤੇ ਜਲੰਧਰ ਜਾਂ ਉਸ ਤੋਂ ਅੱਗੇ ਯਾਤਰਾ ਕਰਨ ਵਾਲੇ ਲੋਕਾਂ ‘ਤੇ ਪਵੇਗਾ,ਇਹ ਨਵੇਂ ਟੋਲ ਰੇਟ ਨੈਸ਼ਨਲ ਹਾਈਵੇ ਅਥਾਰਟੀ (National Highway Authority) ਵੱਲੋਂ ਜਾਰੀ ਕੀਤੇ ਗਏ ਹਨ,ਇਸ ਤੋਂ ਪਹਿਲਾਂ ਵੀ ਦਰਾਂ ਵਧਣ ਨਾਲ ਲੋਕਾਂ ਵਿਚ ਕਾਫੀ ਰੋਸ ਸੀ।
Latest News
ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਦਿਵਿਆਂਗ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਮਿਲੇਗਾ ਪਦਮ ਸ਼੍ਰੀ
25 Jan 2025 21:51:36
Chandigarh, 25 January 2025,(Azad Soch News):- ਗਣਤੰਤਰ ਦਿਵਸ (Republic Day) ਦੀ ਪੂਰਵ ਸੰਧਿਆ 'ਤੇ, ਭਾਰਤ ਸਰਕਾਰ ਨੇ ਪਦਮ ਪੁਰਸਕਾਰਾਂ ਦਾ...