ਪੰਜਾਬ ਦੇ ਦੋ ਜ਼ਿਲ੍ਹੇ ਪਠਾਨਕੋਟ ਅਤੇ ਹੁਸਿਆਰਪੁਰ ਵਿੱਚ ਛੁੱਟੀਆਂ ਦਾ ਐਲਾਨ DCs ਦੇ ਵੱਲੋਂ ਕਰ ਦਿੱਤਾ ਗਿਆ
By Azad Soch
On
Chandigarh, 26 August 2025,(Azad Soch News):- ਪੰਜਾਬ ਦੇ ਦੋ ਜ਼ਿਲ੍ਹੇ ਪਠਾਨਕੋਟ ਅਤੇ ਹੁਸਿਆਰਪੁਰ ਵਿੱਚ ਛੁੱਟੀਆਂ ਦਾ ਐਲਾਨ DCs ਦੇ ਵੱਲੋਂ ਕਰ ਦਿੱਤਾ ਗਿਆ ਹੈ। ਹੜ੍ਹਾਂ ਕਾਰਨ ਪਠਾਨਕੋਟ ਡੀਸੀ (Pathankot DC) ਵੱਲੋਂ 26 ਅਗਸਤ ਦੀ ਛੁੱਟੀ ਸਮੂਹ ਸਕੂਲਾਂ-ਕਾਲਜਾਂ ਵਿੱਚ ਐਲਾਨੀ ਹੈ, ਜਦੋਂਕਿ ਹੁਸਿਆਸਪੁਰ ਦੀ ਡੀਸੀ (DC) ਦੇ ਵੱਲੋਂ 26 ਅਤੇ 27 ਅਗਸਤ ਦੀ ਛੁੱਟੀ ਸਕੂਲਾਂ ਕਾਲਜਾਂ ਵਿੱਚ ਐਲਾਨ ਦਿੱਤੀ ਗਈ ਹੈ।
Related Posts
Advertisement
Latest News
10 Jun 2026 21:06:40
ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਗਰਿਕਾਂ...
