ਭਾਰਤੀ ਕ੍ਰਿਕਟ ਸਿਤਾਰੇ ਹਾਰਦਿਕ ਪਾਂਡਿਆ ਅਤੇ ਪਤਨੀ ਨਤਾਸ਼ਾ ਨੇ ਵੱਖ ਹੋਣ ਦਾ ਫੈਸਲਾ ਕੀਤਾ
By Azad Soch
On
New Mumbai,19 July,2024,(Azad Soch News):- ਭਾਰਤੀ ਕ੍ਰਿਕਟ ਸਿਤਾਰੇ ਹਾਰਦਿਕ ਪਾਂਡਿਆ (Hardik Pandya) ਅਤੇ ਪਤਨੀ ਨਤਾਸ਼ਾ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ,ਇੰਸਟਾਗ੍ਰਾਮ (Instagram) ’ਤੇ ਪਾਈ ਪੋਸਟ ਵਿਚ ਹਾਰਦਿਕ ਪਾਂਡਿਆ ਨੇ ਲਿਖਿਆ ਹੈ,ਕਿ ਅਸੀਂ ਚਾਰ ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ,ਇਹ ਬਹੁਤ ਔਖਾ ਫੈਸਲਾ ਸੀ,ਪਰ ਹੁਣ ਅਸੀਂ ਫੈਸਲਾ ਕਰ ਲਿਆ ਹੈ,ਅਸੀਂ ਆਪਣੇ ਪੁੱਤਰ ਅਗਸਤਿਆ ਦਾ ਰਲ ਕੇ ਪਾਲਣ ਪੋਸ਼ਣ ਕਰਾਂਗੇ ਤੇ ਉਸਨੂੰ ਚੰਗਾ ਜੀਵਨ ਦਿਆਂਗੇ।

Related Posts
Latest News
07 Dec 2025 15:29:35
*ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀ ਯੂਨੀਵਰਸਿਟੀ ਨੂੰ ਮਿਲੇ 30 ਕਰੋੜ ਰੁਪਏ, ਸਿੱਖਿਆ ਵਿੱਚ ਨਹੀਂ ਆਵੇਗੀ ਕੋਈ ਰੁਕਾਵਟ - ਮੁੱਖ...


