ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ (60) ਦਾ ਅੱਜ ਸਵੇਰੇ ਲਗਭਗ 4:36 ਵਜੇ ਦਿਹਾਂਤ ਹੋ ਗਿਆ
By Azad Soch
On
Greater Noida,27,FEB,2026,(Azad Soch News):- ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ (60) ਦਾ ਅੱਜ ਸਵੇਰੇ ਲਗਭਗ 4:36 ਵਜੇ ਦਿਹਾਂਤ ਹੋ ਗਿਆ,ਉਨ੍ਹਾਂ ਨੂੰ ਚੌਥੇ ਪੜਾਅ ਦਾ ਜਿਗਰ ਦਾ ਕੈਂਸਰ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ, ਉਨ੍ਹਾਂ ਨੂੰ ਅਲੀਗੜ੍ਹ ਤੋਂ ਗ੍ਰੇਟਰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ (Ventilator Support) 'ਤੇ ਰੱਖਿਆ ਗਿਆ ਸੀ। ਉਥ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ।ਪਿਤਾ ਦੀ ਨਾਜ਼ੁਕ ਹਾਲਤ ਦੀ ਸੂਚਨਾ ਮਿਲਦੇ ਹੀ ਰਿੰਕੂ ਸਿੰਘ ਟੀਮ ਇੰਡੀਆ (Team India) ਦਾ ਸਾਥ ਛੱਡ ਕੇ ਤੁਰੰਤ ਘਰ ਪਰਤ ਆਏ ਸਨ।
Related Posts
Advertisement
Latest News
13 Apr 2026 22:25:47
*ਭਗਵੰਤ ਮਾਨ ਸਰਕਾਰ ਬੇਅਦਬੀ ਵਿਰੁੱਧ ਲਿਆਈ ਸਭ ਤੋਂ ਸਖ਼ਤ ਕਾਨੂੰਨ, ਇਨਸਾਫ਼ ਯਕੀਨੀ ਬਣਾਉਣ ਲਈ ਉਮਰ ਕੈਦ ਅਤੇ 25 ਲੱਖ ਰੁਪਏ...
