ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ’ਤੇ ਡੈਲਟਾ ਏਅਰਲਾਈਨਜ਼ ਦਾ ਪਲੇਨ ਕ੍ਰੈਸ਼
By Azad Soch
On
Ontario, February 18, 2025,(Azad Soch News):- ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ (Pearson Airport) ’ਤੇ ਡੈਲਟਾ ਏਅਰਲਾਈਨਜ਼ (Delta Airlines) ਦਾ ਪਲੇਨ ਕ੍ਰੈਸ਼ ਹੋ ਗਿਆ,ਘਟਨਾ ਵਿਚ 18 ਮੁਸਾਫਰ ਜ਼ਖ਼ਮੀ ਹੋ ਗਏ,ਇਹ ਜਹਾਜ਼ ਲੈਂਡ ਕਰ ਰਿਹਾ ਸੀ ਜਦੋਂ ਬਰਫੀਲੇ ਮੈਦਾਨ ਕਾਰਣ ਫਿਸਲ ਗਿਆ,ਡੈਲਟਾ ਏਅਰਲਾਈਨਜ਼ ਮੁਤਾਬਕ ਹਾਦਸੇ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਤੇ 18 ਲੋਕ ਫੱਟੜ ਹੋਏ ਹਨ।
Latest News
04 Dec 2025 23:16:53
ਚੰਡੀਗੜ੍ਹ, 4 ਦਸੰਬਰ:ਜ਼ਿਲ੍ਹਾ ਪਟਿਆਲਾ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ...


