#
air
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਜੇਵਰ ਹਵਾਈ ਅੱਡੇ ਤੋਂ ਹਵਾਈ ਯਾਤਰਾ ਸ਼ੁਰੂ
Published On
By Azad Soch
ਨੋਇਡਾ/ਨਵੀਂ ਦਿੱਲੀ, 15, ਜੂਨ, 2026, (ਆਜ਼ਾਦ ਸੋਚ ਨਿਊਜ਼):- ਨੋਇਡਾ ਇੰਟਰਨੈਸ਼ਨਲ ਏਅਰਪੋਰਟ (ਜੇਵਰ ਹਵਾਈ ਅੱਡੇ) ਤੋਂ ਹਵਾਈ ਸਫ਼ਰ ਦੀ ਉਡੀਕ ਕਰ ਰਹੇ ਲੋਕਾਂ ਲਈ ਇਹ ਇੱਕ ਇਤਿਹਾਸਕ ਅਤੇ ਬੇਹੱਕ ਵੱਡੀ ਖ਼ਬਰ ਹੈ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ, ... ਇਜ਼ਰਾਈਲੀ ਫੌਜ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ ਹਵਾਈ ਹਮਲੇ ਦੇ ਸਾਈਰਨ ਵਜਾ ਕੇ ਆਪਣੇ ਨਾਗਰਿਕਾਂ ਨੂੰ ਅਲਰਟ ਕੀਤਾ
Published On
By Azad Soch
ਇਜ਼ਰਾਈਲੀ ,07 ਜੂਨ, 2026, (ਆਜ਼ਾਦ ਸੋਚ ਨਿਊਜ਼):- ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਚੱਲ ਰਹੀ ਜੰਗ ਦੌਰਾਨ ਤਣਾਅ ਇੱਕ ਵਾਰ ਫਿਰ ਬੇਹੱਦ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇਜ਼ਰਾਈਲੀ ਫੌਜ (IDF) ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ ਹਵਾਈ ਹਮਲੇ ਦੇਇਸ... ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ
Published On
By Azad Soch
ਨਵੀਂ ਦਿੱਲੀ, 31, ਮਈ, 2026, (ਆਜ਼ਾਦ ਸੋਚ ਨਿਊਜ਼):- ਦਿੱਲੀ-ਐਨਸੀਆਰ (Delhi-NCR) ਦੇ ਨਿਵਾਸੀਆਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ। ਹਵਾ ਦੀ ਗੁਣਵੱਤਾ (Air Quality) ਵਿੱਚ ਹੋਏ ਸੁਧਾਰ ਨੂੰ ਦੇਖਦੇ ਹੋਏ ਕੇਂਦਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ... ਕੂਲਰ ਦੇ ਪਾਣੀ ਵਿੱਚ ਇਹ ਚੀਜ਼ਾਂ ਮਿਲਾਉਣ ਨਾਲ ਨਾ ਸਿਰਫ਼ ਹਵਾ ਠੰਡੀ ਹੋਵੇਗੀ, ਸਗੋਂ ਕਮਰਾ ਵੀ ਮਹਿਕ ਉੱਠੇਗਾ
Published On
By Azad Soch
ਪਟਿਆਲਾ, 02,ਮਈ,2026, (ਆਜ਼ਾਦ ਸੋਚ ਨਿਊਜ਼):- ਭੱਖਦੀ ਗਰਮੀ ਵਿੱਚ ਜਦੋਂ ਸਾਧਾਰਨ ਪਾਣੀ ਨਾਲ ਕੂਲਰ ਠੰਡੀ ਹਵਾ ਦੇਣੀ ਬੰਦ ਕਰ ਦੇਵੇ, ਤਾਂ ਕੁਝ ਘਰੇਲੂ ਨੁਸਖ਼ੇ ਬਹੁਤ ਕੰਮ ਆਉਂਦੇ ਹਨ। ਕੂਲਰ ਦੇ ਪਾਣੀ ਵਿੱਚ ਇਹ ਚੀਜ਼ਾਂ ਮਿਲਾਉਣ ਨਾਲ ਨਾ ਸਿਰਫ਼ ਹਵਾ... ਦਿੱਲੀ ਦੀ ਹਵਾ ਫਿਰ ਵਿਗੜੀ,ਏਅਰ ਕੁਆਲਿਟੀ ਇੰਡੈਕਸ 354 ‘ਤੇ ਪਹੁੰਚਿਆ
Published On
By Azad Soch
New Delhi,19,JAN,2026,(Azad Soch News):- ਦਿੱਲੀ ਵਿੱਚ ਹਵਾ ਦੀ ਖਰਾਬ ਗੁਣਵੱਤਾ ਦੇ ਚੱਲਦੀਆਂ ਇੱਕ ਬਾਰ ਫਿਰ CAQM (Commission for Air Quality Management) ਨੇ ਗ੍ਰੈਪ 3 ਦੀਆਂ ਪਾਬੰਦੀਆਂ ਲਗਾਈਆਂ ਹਨ। CAQM ਦੇ ਅਨੁਸਾਰ, ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (Air Quality Index), Honor Magic 8 Pro Air ਦੇ 19 ਜਨਵਰੀ, 2026 ਨੂੰ ਚੀਨ ਵਿੱਚ ਲਾਂਚ ਹੋਣ ਦੀ ਪੁਸ਼ਟੀ ਕੀਤੀ ਗਈ ਹੈ
Published On
By Azad Soch
New Delhi,18,JAN,2026,(Azad Soch News):- Honor Magic 8 Pro Air ਦੇ 19 ਜਨਵਰੀ, 2026 ਨੂੰ ਚੀਨ ਵਿੱਚ ਲਾਂਚ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ 16GB RAM ਅਤੇ MediaTek Dimensity 9500 ਚਿੱਪਸੈੱਟ ਹੈ।
ਮੁੱਖ ਵਿਸ਼ੇਸ਼ਤਾਵਾਂਇਸ ਸਮਾਰਟਫੋਨ ਵਿੱਚ ਲਗਭਗ 155... ਦਿੱਲੀ ਤੋਂ ਬੈਂਗਲੁਰੂ ਜਾ ਰਹੀ ਫਲਾਈਟ ਨੂੰ ਹਵਾ ਵਿੱਚ ਹੀ ਗੜਬੜੀ ਦਾ ਖਦਸ਼ਾ ਹੋਣ 'ਤੇ ਭੋਪਾਲ ਵੱਲ ਡਾਇਵਰਟ ਕਰਨਾ ਪਿਆ
Published On
By Azad Soch
ਨਵੀਂ ਦਿੱਲੀ, 4 ਨਵੰਬਰ, 2025,(ਆਜ਼ਾਦ ਸੋਚ ਖ਼ਬਰਾਂ):- ਏਅਰ ਇੰਡੀਆ (Air India) ਦੀ ਇੱਕ ਉਡਾਣ ਵਿੱਚ ਅੱਜ (ਮੰਗਲਵਾਰ) ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਦਿੱਲੀ ਤੋਂ ਬੈਂਗਲੁਰੂ (Delhi to Bengaluru) ਜਾ ਰਹੀ ਫਲਾਈਟ ਨੂੰ ਹਵਾ ਵਿੱਚ ਹੀ ਗੜਬੜੀ ਦਾ ਖਦਸ਼ਾ ਹੋਣ... ਰੂਸ ਵੱਲੋਂ ਭਾਰਤੀ ਏਅਰਬੇਸ ਲੀਜ਼ ‘ਚ ਵਿਸ਼ੇਸ਼ ਰੋਕ ਜਾਂ ਚਾਲ ਚਲਣ ਦੀ ਗੱਲ ਸਾਹਮਣੇ ਆਈ
Published On
By Azad Soch
ਰੂਸ, 31, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):- ਭਾਰਤ ਦਾ ਵਿਦੇਸ਼ ਵਿੱਚ ਇੱਕੋ-ਇੱਕ ਏਅਰਬੇਸ ਬੰਦ ਹੋਣ ਦੀ ਖ਼ਬਰ ਤਾਜ਼ਾ ਸਿਆਸੀ ਤੇ ਸੁਰੱਖਿਆ ਹਾਲਾਤਾਂ ਨਾਲ ਜੁੜੀ ਹੋਈ ਮਾਲੂਮ ਹੁੰਦੀ ਹੈ। ਹਾਲ ਹੀ ਚ ਪਾਕਿਸਤਾਨ ਅਤੇ ਭਾਰਤ ਵਿਚਕਾਰ ਚੜ੍ਹਦੇ ਤਣਾਅ ਅਤੇ ਹਵਾਈ
ਪਤੂਨ... ਹਰਿਆਣਾ ਦਾ ਇਹ ਸ਼ਹਿਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਹੈ
Published On
By Azad Soch
ਹਰਿਆਣਾ ਦਾ ਇਹ ਸ਼ਹਿਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਹੈ, ਪ੍ਰਦੂਸ਼ਣ ਕੰਟਰੋਲ ਬੋਰਡ ਨੇ NHAI ਨੂੰ ਨੋਟਿਸ ਜਾਰੀ ਕੀਤਾ
Chandigarh,29,OCT,2025,(Azad Soch News):- ਹਰਿਆਣਾ ਵਿੱਚ ਹਵਾ ਵਿੱਚ ਜ਼ਹਿਰ ਅਤੇ ਪ੍ਰਦੂਸ਼ਣ ਦੇ ਮਾਮਲੇ 'ਚ ਇੱਕ ਸ਼ਹਿਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ... ਸਟਾਰ ਖੱਬੇ ਹੱਥ ਦੀ ਆਰਥੋਡਾਕਸ ਸਪਿਨਰ ਰਾਧਾ ਯਾਦਵ ਨੇ ਹਵਾ ਵਿੱਚ ਛਾਲ ਮਾਰ ਕੇ ਫੜ੍ਹਿਆ ਸ਼ਾਨਦਾਰ ਕੈਚ
Published On
By Azad Soch
New Delhi,14,JULY,2025,(Azad Soch Newz):- ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ (Women's Cricket Teams) ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਖੇਡੀ ਗਈ। ਭਾਰਤ ਨੇ ਇਹ ਲੜੀ 3-2 ਨਾਲ ਜਿੱਤੀ। ਇਸ ਲੜੀ ਦਾ ਆਖਰੀ ਮੈਚ 12 ਜੁਲਾਈ (ਸ਼ਨੀਵਾਰ) ਨੂੰ ਬਰਮਿੰਘਮ (Birmingham)... ਬ੍ਰਿਟਿਸ਼ ਰਾਇਲ ਨੇਵੀ ਦੇ ਲੜਾਕੂ ਜਹਾਜ਼ ਨੂੰ ਐਤਵਾਰ ਨੂੰ ਬ੍ਰਿਟਿਸ਼ ਇੰਜੀਨੀਅਰਾਂ ਦੁਆਰਾ ਮੁਲਾਂਕਣ ਲਈਨਿਰਧਾਰਿਤ ਸਹੂਲਤ 'ਤੇ ਲਿਜਾਇਆ ਗਿਆ
Published On
By Azad Soch
Thiruvananthapuram,07,JULY,2025,(Azad Soch News):- ਬ੍ਰਿਟਿਸ਼ ਰਾਇਲ ਨੇਵੀ (British Royal Navy) ਦੇ ਇੱਕ ਲੜਾਕੂ ਜਹਾਜ਼ ਨੂੰ ਐਤਵਾਰ ਨੂੰ ਬ੍ਰਿਟਿਸ਼ ਇੰਜੀਨੀਅਰਾਂ ਦੁਆਰਾ ਮੁਲਾਂਕਣ ਲਈ ਇੱਕ ਨਿਰਧਾਰਿਤ ਸਹੂਲਤ 'ਤੇ ਲਿਜਾਇਆ ਗਿਆ,ਇਹ ਜਹਾਜ਼ ਤਕਨੀਕੀ ਸਮੱਸਿਆ ਕਾਰਨ ਲਗਭਗ ਇੱਕ ਮਹੀਨੇ ਤੋਂ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਫਸਿਆ... ਹਵਾਈ ਸਫ਼ਰ ਰਾਹੀਂ ਵਿੱਦਿਅਕ ਟੂਰ ਲਾਉਣਗੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ: ਮੁੱਖ ਮੰਤਰੀ ਨੇ ਕੀਤਾ ਐਲਾਨ
Published On
By Azad Soch
ਚੰਡੀਗੜ੍ਹ, 27 ਮਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਲਈ ਹਵਾਈ ਸਫ਼ਰ ਰਾਹੀਂ ਦੇਸ਼ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿੱਚ ਭੇਜਣ ਦਾ ਐਲਾਨ ਕੀਤਾ ਤਾਂ ਜੋ... 