ਪੰਜਾਬ-ਚੰਡੀਗੜ੍ਹ ਵਿੱਚ ਦੁੱਧ ਮਹਿੰਗਾ ਹੋਇਆ
By Azad Soch
On
Chandigarh,29,APRIL,2025,(Azad Soch News):- ਵੇਰਕਾ ਦਾ ਦੁੱਧ ਪੀਣ ਵਾਲਿਆਂ ਨੂੰ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ, ਦਰਅਸਲ, ਪੰਜਾਬ-ਚੰਡੀਗੜ੍ਹ ਵਿੱਚ ਵੇਰਕਾ ਦੁੱਧ (Verka Milk) ਦੀ ਕੀਮਤ ਵਧ ਗਈ ਹੈ,ਵੇਰਕਾ (Verka) ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ।ਇਹ ਨਵੀਆਂ ਕੀਮਤਾਂ 30 ਅਪ੍ਰੈਲ, 2025 (ਕੱਲ੍ਹ) ਤੋਂ ਲਾਗੂ ਹੋਣਗੀਆਂ, ਤੁਹਾਨੂੰ ਦੱਸ ਦੇਈਏ ਕਿ ਅੱਧਾ ਲੀਟਰ ਦੁੱਧ ਹੁਣ 28 ਰੁਪਏ, 1 ਲੀਟਰ ਦੀ ਕੀਮਤ 55 ਰੁਪਏ, 1.5 ਲੀਟਰ ਪੈਕੇਟ ਦੀ ਕੀਮਤ 80 ਰੁਪਏ, ਡਬਲ ਟੋਂਡ ਦੁੱਧ (Double Toned Nilk) ਦੀ ਅੱਧਾ ਲੀਟਰ ਦੀ ਕੀਮਤ 20 ਰੁਪਏ, ਫੁੱਲ ਕਰੀਮ ਦੁੱਧ ਦੀ ਅੱਧਾ ਲੀਟਰ ਦੀ ਕੀਮਤ 31 ਰੁਪਏ ਅਤੇ 1 ਲੀਟਰ ਦੀ ਕੀਮਤ 61 ਰੁਪਏ ਹੋਵੇਗੀ,ਜਦੋਂ ਕਿ ਗਾਂ ਦੇ ਦੁੱਧ ਦਾ ਪੈਕੇਟ ਹੁਣ ਅੱਧਾ ਲੀਟਰ 26 ਰੁਪਏ ਵਿੱਚ ਮਿਲੇਗਾ।

Related Posts
Latest News
12 Mar 2026 23:11:09
*ਪਿਛਲੀਆਂ ਸਰਕਾਰਾਂ ਨੇ ਦਹਾਕੇ ਤੋਂ ਵੱਧ ਸਮੇਂ ਤੱਕ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਰੱਖਿਆ, ‘ਆਪ` ਸਰਕਾਰ ਨੇ ਸਿਰਫ਼ ਚਾਰ ਸਾਲਾਂ...

