ਚੰਡੀਗੜ੍ਹ ’ਚ ਪੰਜਾਬ ਕਾਂਗਰਸ ਦੀਆਂ ਮੈਰਾਥਨ ਮੀਟਿੰਗ ਜਾਰੀ
By Azad Soch
On
Chandigarh,02,MARCH,2025,(Azad Soch News):- ਚੰਡੀਗੜ੍ਹ ’ਚ ਪੰਜਾਬ ਕਾਂਗਰਸ ਦੀਆਂ ਮੈਰਾਥਨ ਮੀਟਿੰਗ ਜਾਰੀ ਹਨ,ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਘੇਲ (Bupesh Baghel) ਚੰਡੀਗੜ੍ਹ ’ਚ ਮੀਟਿੰਗਾਂ ਕਰ ਰਹੇ ਹਨ,ਇਸ ਮੀਟਿੰਗ ’ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੌਜੂਦ ਹਨ।
Related Posts
Latest News
12 Feb 2026 08:29:31
Chandigarh,12,FEB,2026,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana Chief Minister Naib Singh Saini) ਨੇ ਹਾਲ ਹੀ ਵਿੱਚ...

_260129_224019.jpg)