ਕਰਨ ਔਜਲਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ,ਨਵੀਂ ਦਿੱਲੀ ਵਿੱਚ ਹੋਣ ਵਾਲੇ ਸਟੇਡੀਅਮ ਕੰਸਰਟ ਤੋਂ ਪਹਿਲਾਂ ਰੇਖਾ ਗੁਪਤਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ

ਕਰਨ ਔਜਲਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ,ਨਵੀਂ ਦਿੱਲੀ ਵਿੱਚ ਹੋਣ ਵਾਲੇ ਸਟੇਡੀਅਮ ਕੰਸਰਟ ਤੋਂ ਪਹਿਲਾਂ ਰੇਖਾ ਗੁਪਤਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ

New Delhi,28,FEB,2026,(Azad Soch News):-     ਕਰਨ ਔਜਲਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ਹੋਣ ਵਾਲੇ ਸਟੇਡੀਅਮ ਕੰਸਰਟ ਤੋਂ ਪਹਿਲਾਂ ਰੇਖਾ ਗੁਪਤਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ,ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Delhi Chief Minister Rekha Gupta) ਦੀ ਇੱਕ ਮੀਟਿੰਗ ਹੋਈ ਇਸ ਦੌਰਾਨ ਦੀ ਗੱਲਬਾਤ ਦਾ ਵੀਡੀਓ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੇਅਰ ਕੀਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਨਾ ਸਿਰਫ ਸਿੰਗਰ ਦਾ ਸਵਾਗਤ ਕੀਤਾ ਸਗੋਂ ਉਨ੍ਹਾਂ ਨੇ ਕਰਨ ਨੂੰ ਇਹ ਭਰੋਸਾ ਵੀ ਦਿੱਤਾ ਕਿ ਉਨ੍ਹਾਂ ਨੂੰ ਉਥੇ ਕੋਈ ਦਿੱਕਤ ਨਹੀਂ ਹੋਵੇਗੀ। ਉਨ੍ਹਾਂ ਦੀ ਗੱਲਬਾਤ ਤੋਂ ਸਾਫ ਲੱਗ ਰਿਹਾ ਸੀ ਕਿ ਉਹ ਖੁਦ ਸਿੰਗਰ ਕਰਨ ਔਜਲਾ (Singer Karan Aujla) ਦੀ ਪ੍ਰਸ਼ੰਸਕ ਬਣ ਗਏ ਹਨ,ਸ਼ੁੱਕਰਵਾਰ ਨੂੰ ਰੇਖਾ ਗੁਪਤਾ ਨੇ ਕਰਨ ਔਜਲਾ ਨਾਲ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ, ਮੁੱਖ ਮੰਤਰੀ ਰੇਖਾ ਗੁਪਤਾ ਕਹਿੰਦੇ ਹਨ, “ਤੁਹਾਡਾ ਦਿੱਲੀ ਵਿੱਚ ਬਹੁਤ ਸਵਾਗਤ ਹੈ। ਅਸੀਂ ਚਾਹੁੰਦੇ ਹਾਂ ਕਿ ਦਿੱਲੀ ਇੱਕ ਪ੍ਰਮੁੱਖ ਪ੍ਰੋਗਰਾਮ ਹੱਬ ਬਣੇ। ਵੱਡੇ ਸਿਤਾਰੇ ਇਥੇ ਆ ਕੇ ਪਰਫਾਰਮ ਕਰਨ ਤੇ ਸਾਡੇ ਯੂਥ ਨਾਲ ਕਨੈਕਟ ਹੋਣ। ਇਸ ‘ਤੇ ਕਰਨ ਕਹਿੰਦੇ ਹਨ ਕਿ ਅੱਜ ਮੇਰਾ ਪਹਿਲਾ ਸਟੇਡੀਅਮ ਸ਼ੋਅ ਹੈ ਅਤੇ ਦਿੱਲੀ ਤੋਂ ਹੋ ਰਿਹਾ ਹੈ।

Advertisement

Latest News

ਆਸਟ੍ਰੇਲੀਆ ਨੇ ਆਪਣੀ ਫੌਜੀ ਲੀਡਰਸ਼ਿਪ ਵਿੱਚ ਇੱਕ ਵੱਡਾ ਅਤੇ ਇਤਿਹਾਸਕ ਬਦਲਾਅ ਕੀਤਾ ਹੈ ਆਸਟ੍ਰੇਲੀਆ ਨੇ ਆਪਣੀ ਫੌਜੀ ਲੀਡਰਸ਼ਿਪ ਵਿੱਚ ਇੱਕ ਵੱਡਾ ਅਤੇ ਇਤਿਹਾਸਕ ਬਦਲਾਅ ਕੀਤਾ ਹੈ
  ਪਹਿਲੀ ਵਾਰ ਇੱਕ ਔਰਤ ਨੂੰ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ 
ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੂੰ ਵੱਡਾ ਝਟਕਾ, ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਿਸ!
ਅਕਸ਼ੈ ਕੁਮਾਰ ਦੀ ਮਲਟੀ-ਸਟਾਰਰ ਡਰਾਉਣੀ ਕਾਮੇਡੀ ਫ਼ਿਲਮ 'ਭੂਤ ਬੰਗਲਾ' 17 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ
ਕਰੇਲੇ ਦਾ ਸੁਆਦ ਭਾਵੇਂ ਕੌੜਾ ਹੁੰਦਾ ਹੈ,ਪਰ ਸਿਹਤ ਦੇ ਲਿਹਾਜ਼ ਨਾਲ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ
ਅਪਰਾਧੀਆਂ ਦੀ ਵਿੱਤੀ ਰੀੜ੍ਹ ਦੀ ਹੱਡੀ ਤੋੜਨ ਲਈ,ਗੁੜਗਾਓਂ ਪੁਲਿਸ ਨੇ ਅੱਜ ਨਾਹਰਪੁਰ ਅਤੇ ਫਾਜ਼ਿਲਪੁਰ ਵਿੱਚ ਢਾਹੁਣ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ
ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਵਿੱਚ ਬੇਨਿਯਮੀਆਂ ਦੇ ਦੋਸ਼
ਵੀਵੋ ਨੇ 'T' ਸੀਰੀਜ਼ ਦਾ ਨਵਾਂ ਅਤੇ ਸ਼ਕਤੀਸ਼ਾਲੀ ਸਮਾਰਟਫੋਨ Vivo T5 Pro 5G ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ