#
Punjabi Singer
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਗਾਇਕ ਅਤੇ ਅਦਾਕਾਰ ਐਮੀ ਵਿਰਕ,ਜਲਦ ਹੀ ਕੈਨੇਡਾ ਅਤੇ ਅਮਰੀਕਾ ਟੂਰ ਲਈ ਤਿਆਰ
Published On
By Azad Soch
Patiala,23,JAN,2026,(Azad Soch News):- ਗਾਇਕ ਅਤੇ ਅਦਾਕਾਰ ਐਮੀ ਵਿਰਕ, ਜੋ ਜਲਦ ਹੀ ਕੈਨੇਡਾ ਅਤੇ ਅਮਰੀਕਾ ਵਿਖੇ ਹੋਣ ਜਾ ਰਹੇ ਵਿਸ਼ਾਲ ਕੰਸਰਟ ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਲਈ ਮੁੱਢਲੀਆਂ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ... ਉਸਤਾਦ ਪੂਰਨ ਸ਼ਾਹਕੋਟੀ, ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ, ਦਾ ਦੇਹਾਂਤ ਹੋ ਗਿਆ ਹੈ
Published On
By Azad Soch
Jalandhar,23,DEC,2025,(Azad Soch News):- ਉਸਤਾਦ ਪੂਰਨ ਸ਼ਾਹਕੋਟੀ, ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ, ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਅੱਜ 23 ਦਸੰਬਰ 2025 ਨੂੰ ਜਲੰਧਰ ਵਿੱਚ ਅੰਤਿਮ ਸੰਸਕਾਰ ਦਿੱਤਾ ਜਾਵੇਗਾ।
ਅੰਤਿਮ ਸੰਸਕਾਰ ਦੀਆਂ ਵੇਰਵੇ
ਉਸਤਾਦ ਪੂਰਨ ਸ਼ਾਹਕੋਟੀ ਦੀ ਦੇਹ... ਗਾਇਕ ਭਿੰਦਾ ਔਜਲਾ ਪਾਲੀਵੁੱਡ ਵਿੱਚ ਆਪਣੀ ਸ਼ਾਨਦਾਰ ਐਂਟਰੀ ਲਈ ਤਿਆਰ
Published On
By Azad Soch
Chandigarh,16,DEC,2025,(Azad Soch News):- ਗਾਇਕ ਭਿੰਦਾ ਔਜਲਾ ਪਾਲੀਵੁੱਡ ਵਿੱਚ ਆਪਣੀ ਸ਼ਾਨਦਾਰ ਐਂਟਰੀ ਲਈ ਤਿਆਰ ਹਨ। ਉਹ ਲੇਖਕ ਵਜੋਂ ਇੱਕ ਨਵੀਂ ਪੰਜਾਬੀ ਵੈੱਬ ਸੀਰੀਜ਼ ਨਾਲ ਜਲਦੀ ਦਰਸ਼ਕਾਂ ਦੇ ਸਨਮੁੱਖ ਆਉਣਗੇ।
ਭਿੰਦਾ ਔਜਲਾ ਦੀ ਭੂਮਿਕਾ
ਪ੍ਰਸਿੱਧ ਪੰਜਾਬੀ ਗਾਇਕ ਭਿੰਦਾ ਔਜਲਾ ਹੁਣ ਲੇਖਣ ਦੇ... ਕਪੂਰਥਲਾ ਜ਼ਿਲ੍ਹੇ ਦੇ ਸਿਟੀ ਫਗਵਾੜਾ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਪ੍ਰਸਿੱਧ ਪੰਜਾਬੀ ਗਾਇਕ ਹਸਨ ਖਾਨ ਉਰਫ਼ ਹਸਨ ਮਾਣਕ ਨੂੰ ਗ੍ਰਿਫ਼ਤਾਰ ਕੀਤਾ ਹੈ
Published On
By Azad Soch
ਕਪੂਰਥਲਾ, 14, ਨਵੰਬਰ, 2025, (ਅਜ਼ਾਦ ਸੋਚ ਨਿਊਜ਼):- ਕਪੂਰਥਲਾ ਜ਼ਿਲ੍ਹੇ ਦੇ ਸਿਟੀ ਫਗਵਾੜਾ ਪੁਲਿਸ ਸਟੇਸ਼ਨ (City Phagwara Police Station) ਦੀ ਪੁਲਿਸ ਨੇ ਪ੍ਰਸਿੱਧ ਪੰਜਾਬੀ ਗਾਇਕ ਹਸਨ ਖਾਨ (Punjabi Singer Hassan Khan) ਉਰਫ਼ ਹਸਨ ਮਾਣਕ ਨੂੰ ਗ੍ਰਿਫ਼ਤਾਰ ਕੀਤਾ ਹੈ,ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ... ਪੰਜਾਬ ਸਰਕਾਰ ਨੇ ਮਸ਼ਹੂਰ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਬਣਾਉਣ ਦਾ ਫੈਸਲਾ ਕੀਤਾ
Published On
By Azad Soch
ਪਟਿਆਲਾ,05,ਨਵੰਬਰ,(ਆਜ਼ਾਦ ਸੋਚ ਨਿਊਜ਼):- ਪੰਜਾਬ ਸਰਕਾਰ (Punjab Govt) ਨੇ ਮਸ਼ਹੂਰ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ (Famous Punjabi Sufi Singer Satinder Sartaj) ਦੇ ਨਾਮ ‘ਤੇ ਇੱਕ ਸੜਕ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਰਾਜਵੀਰ ਜਵੰਦਾ ਦੀ ਆਖ਼ਰੀ ਪੰਜਾਬੀ ਫਿਲਮ 'ਯਮਲਾ' ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ
Published On
By Azad Soch
ਪਟਿਆਲਾ,03,ਨਵੰਬਰ,2025,(ਆਜ਼ਾਦ ਸੋਚ ਨਿਊਜ਼):- ਰਾਜਵੀਰ ਜਵੰਦਾ ਦੀ ਆਖ਼ਰੀ ਪੰਜਾਬੀ ਫਿਲਮ 'ਯਮਲਾ' ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਜਲਦ ਹੀ ਵਿਸ਼ਵ-ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਦੀਆਂ ਸਿਨੇਮਾ ਨਾਲ ਜੁੜੀਆਂ ਯਾਦਾਂ ਨੂੰ ਸਹੇਜਣ 'ਚ... ਪੰਜਾਬੀ ਫਿਲਮ 'ਹੈਪੀ ਖੁਸ਼ ਹੋ ਗਿਆ' 7 ਨਵੰਬਰ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋ ਜਾਵੇਗੀ
Published On
By Azad Soch
ਪਟਿਆਲਾ, 24, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):- (ਹੈਪੀ ਖੁਸ਼ ਹੋ ਗਿਆ) ਇੱਕ ਪੰਜਾਬੀ ਕਾਮੇਡੀ ਫਿਲਮ ਹੈ ਜੋ ਕਿ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ ਹੈ ਅਤੇ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ। ਇਸ ਫਿਲਮ ਵਿੱਚ ਨਰੇਸ਼ ਕਥੂਰੀਆ ਅਤੇ ਹੋਰ ਕਲਾਕਾਰ ਹਨ, ਪੰਜਾਬੀ ਗਾਇਕਾ ਕੌਰ ਬੀ ਦੇ ਇੱਕ ਵੀਡੀਓ ਨਾਲ ਛੇੜਛਾੜ ਹੋਈ
Published On
By Azad Soch
ਪਟਿਆਲਾ, 23, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):- ਪੰਜਾਬੀ ਗਾਇਕਾ ਕੌਰ ਬੀ (Punjabi Singer Kaur B) ਦੇ ਇੱਕ ਵੀਡੀਓ ਨਾਲ ਛੇੜਛਾੜ ਹੋਈ। ਕੁਝ ਸਮਾਂ ਪਹਿਲਾਂ, ਉਹ ਗਾਇਕ ਹੰਸਰਾਜ ਹੰਸ ਦੀ ਪਤਨੀ ਦੇ ਭੋਗ ਸਮਾਰੋਹ ਵਿੱਚ ਸ਼ਾਮਲ ਹੋਏ ਸੀ। ਕੁਝ ਸ਼ਰਾਰਤੀ ਗਾਇਕ ਕਮਲ ਖਾਨ ਦੇ ਨਵੇਂ ਗਾਣੇ ਦਾ ਐਲਾਨ
Published On
By Azad Soch
Patiala,14,OCT,2025,(Azad Soch News):- ਕਮਲ ਖਾਨ, ਜੋ ਅਪਣਾ ਇੱਕ ਹੋਰ ਸਦਾ ਬਹਾਰ ਗਾਣਾ 'ਤੱਕ ਲੈਣ ਦੇ' ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰਨ ਜਾ ਰਹੇ ਹਨ,'ਕਮਲ ਖਾਨ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ (Music Market) ਵਿੱਚ ਲਾਂਚ ਕੀਤੇ ਜਾ... ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੀ ਨਵੀਂ ਐਲਬਮ ਦਾ ਐਲਾਨ
Published On
By Azad Soch
Chandigarh,21,SEP,2025,(Azad Soch News):- ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ,ਇਸ ਐਲਬਮ ਦਾ ਨਾਮ 'ਗਿਲੋਰੀਅਸ' ('Glorious') ਹੈ,ਪੰਜਾਬੀ ਗਾਇਕ ਜੱਸੀ ਗਿੱਲ (Singer Jassi Gill) ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ,ਜਿਸ 'ਚ ਉਨ੍ਹਾਂ ਨੇ ਕ੍ਰਿਕਟਰ... ਪੰਜਾਬੀ ਗਾਇਕ ਅਤੇ ਪ੍ਰਸਿੱਧ ਕਲਾਕਾਰ ਸ਼ੁਭ ਨੇ ਅਪਣੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ
Published On
By Azad Soch
Canada,24,AUG,2025,(Azad Soch News):- ਪੰਜਾਬੀ ਗਾਇਕ ਅਤੇ ਪ੍ਰਸਿੱਧ ਕਲਾਕਾਰ ਸ਼ੁਭ (Punjabi Singer And Famous Artist Shubh) ਨੇ ਅਪਣੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ,ਇਹ ਖ਼ਬਰ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਲਈ ਇਕ ਵੱਡਾ ਝਟਕਾ ਹੈ,ਕਲਾਕਾਰ ਸ਼ੁਭ ਦੀ ਟੀਮ... ਆਰ.ਨੇਤ ਦੇ ਨਵੇਂ ਗੀਤ ਦੀ ਪਹਿਲੀ ਝਲਕ ਜਾਰੀ
Published On
By Azad Soch
Patiala,14,JULY,2025,(Azad Soch News):- ਗਾਇਕ ਆਰ.ਨੇਤ ਵੱਲੋ ਅਪਣੇ ਨਵੇਂ ਗੀਤ '315' ਦੀ ਝਲਕ ਰਿਵੀਲ ਕਰ ਦਿੱਤੀ ਗਈ ਹੈ। ਇਹ ਗੀਤ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ (Music Platform) ਅਤੇ ਚੈੱਨਲਸ 'ਤੇ ਜਾਰੀ ਹੋਵੇਗਾ।ਇਸ ਗੀਤ ਦਾ ਨਿਰਦੇਸ਼ਨ ਪਰਮ ਚਾਹਲ ਦੁਆਰਾ ਕੀਤਾ ਗਿਆ ਹੈ।... 