#
Earthquake news
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
Earthquake News: ਭੂਚਾਲ ਦੇ ਝਟਕਿਆਂ ਨਾਲ ਕੰਬ ਜਾਪਾਨ ਧਰਤੀ, 6.1 ਮਾਪੀ ਗਈ ਤੀਬਰਤਾ
Published On
By Azad Soch
ਜਾਪਾਨ, 26, ਅਪ੍ਰੈਲ, 2026, (ਆਜ਼ਾਦ ਸੋਚ ਨਿਊਜ਼):- ਜਾਪਾਨ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿੱਥੇ 6.1 ਦੀ ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਧਰਤੀ ਨੂੰ ਕੰਬਾ ਦਿੱਤਾ। ਜਾਪਾਨ ਆਪਣੀ ਭੂਗੋਲਿਕ ਸਥਿਤੀ ਕਾਰਨ ਅਕਸਰ ਭੂਚਾਲਾਂ ਦਾ ਸਾਹਮਣਾ... ਮਿਆਂਮਾਰ ਵਿੱਚ ਭੂਚਾਲ ਦੇ ਝਟਕਿਆਂ ਨੇ ਇੱਕ ਵਾਰ ਫਿਰ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ
Published On
By Azad Soch
ਐਤਵਾਰ ਨੂੰ ਮਿਆਂਮਾਰ ਵਿੱਚ 4.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਉੱਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਵਿੱਚ ਅੱਜ ਸਵੇਰੇ 13 ਜਨਵਰੀ, 2026 ਨੂੰ ਸਵੇਰੇ 7:25 ਵਜੇ ਦੇ ਕਰੀਬ 3.5 ਤੀਬਰਤਾ ਦੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
Published On
By Azad Soch
Uttarakhand,13,JAN,2026,(Azad Soch News):- ਉੱਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਵਿੱਚ ਅੱਜ ਸਵੇਰੇ 13 ਜਨਵਰੀ, 2026 ਨੂੰ ਸਵੇਰੇ 7:25 ਵਜੇ ਦੇ ਕਰੀਬ 3.5 ਤੀਬਰਤਾ ਦੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੁੱਖ ਵੇਰਵੇ ਭੂਚਾਲ ਦਾ ਕੇਂਦਰ 29.93 ਉੱਤਰ ਅਕਸ਼ਾਂਸ਼, 80.07 ਪੂਰਬ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 10 ਦਸੰਬਰ 2025 ਨੂੰ ਦੇਰ ਰਾਤ ਇੱਕ ਭੂਚਾਲ ਆਇਆ
Published On
By Azad Soch
Gujarat,10,DEC,2025,(Azad Soch News):- ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 10 ਦਸੰਬਰ 2025 ਨੂੰ ਦੇਰ ਰਾਤ ਇੱਕ ਭੂਚਾਲ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.7 ਮਾਪੀ ਗਈ । ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਇਸ ਦੀ ਪੁਸ਼ਟੀ ਕੀਤੀ ਹੈ ।
ਨੁਕਸਾਨ... ਮਿਆਂਮਾਰ ਵਿੱਚ ਸ਼ੁੱਕਰਵਾਰ ਰਾਤ ਇੱਕ ਵਾਰ ਫਿਰ ਧਰਤੀ ਕੰਬਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ
Published On
By Azad Soch
Myanmar, December 6, 2025,(Azad Soch News):- ਗੁਆਂਢੀ ਦੇਸ਼ ਮਿਆਂਮਾਰ (Myanmar) ਵਿੱਚ ਸ਼ੁੱਕਰਵਾਰ ਰਾਤ ਇੱਕ ਵਾਰ ਫਿਰ ਧਰਤੀ ਕੰਬਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਨੁਸਾਰ, ਰਾਤ 8 ਵੱਜ ਕੇ 23 ਮਿੰਟ 'ਤੇ ਰਿਕਟਰ ਪੈਮਾਨੇ 'ਤੇ... ਤਿੱਬਤ (Tibet) 'ਚ ਸ਼ੁੱਕਰਵਾਰ ਦੇਰ ਸ਼ਾਮ 4.1 ਤੀਬਰਤਾ ਦਾ ਭੂਚਾਲ ਆਇਆ
Published On
By Azad Soch
New Delhi,15,NOV,2025,(Azad Soch News):- ਤਿੱਬਤ (Tibet) 'ਚ ਸ਼ੁੱਕਰਵਾਰ ਦੇਰ ਸ਼ਾਮ 4.1 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਜ਼ਮੀਨ ਤੋਂ 60 ਕਿਲੋਮੀਟਰ ਦੀ ਡੂੰਘਾਈ 'ਤੇ ਦਰਜ ਕੀਤਾ ਗਿਆ। ਦੱਸ ਦੇਈਏ ਕਿ ਇਸ ਬਾਰੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਵੱਲੋਂ ਜਾਣਕਾਰੀ ਦਿੱਤੀ... ਭਾਰਤ ਦੇ ਦੋ ਗੁਆਂਢੀ ਦੇਸ਼ਾਂ, ਪਾਕਿਸਤਾਨ ਅਤੇ ਮਿਆਂਮਾਰ, ਵਿੱਚ 10 ਨਵੰਬਰ 2025 ਨੂੰ ਤੜਕੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
Published On
By Azad Soch
Myanmar,10,NOV,2025,(Azad Soch News):- ਭਾਰਤ ਦੇ ਦੋ ਗੁਆਂਢੀ ਦੇਸ਼ਾਂ, ਪਾਕਿਸਤਾਨ ਅਤੇ ਮਿਆਂਮਾਰ, ਵਿੱਚ 10 ਨਵੰਬਰ 2025 ਨੂੰ ਤੜਕੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ (Earthquake) ਹਲਕੀ ਤੀਬਰਤਾ ਦੇ ਸਨ ਅਤੇ ਕਿਸੇ ਵੱਡੀ ਤਬਾਹੀ ਦੀ ਜਾਣਕਾਰੀ ਨਹੀਂ ਮਿਲੀ ਸੋਮਵਾਰ, 3 ਨਵੰਬਰ 2025 ਨੂੰ ਉੱਤਰੀ ਅਫਗਾਨਿਸਤਾਨ ਵਿੱਚ 6.3 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ
Published On
By Azad Soch
ਅਫਗਾਨਿਸਤਾਨ,03,ਨਵੰਬਰ,2025,(ਆਜ਼ਾਦ ਸੋਚ ਨਿਊਜ਼):- ਸੋਮਵਾਰ, 3 ਨਵੰਬਰ 2025 ਨੂੰ ਉੱਤਰੀ ਅਫਗਾਨਿਸਤਾਨ ਵਿੱਚ 6.3 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ ਮਜ਼ਾਰ-ਏ-ਸ਼ਰੀਫ਼ ਸ਼ਹਿਰ ਦੇ ਨੇੜੇ ਜ਼ਮੀਨ ਤੋਂ ਲਗਭਗ 28 ਕਿਲੋਮੀਟਰ ਹੇਠਾਂ ਸੀ। ਇਸ ਭੂਚਾਲ ਨਾਲ ਘੱਟੋ-ਘੱਟ 7 ਲੋਕ ਮਾਰੇ... ਭਾਰਤ ਦੇ ਗੁਆਂਢੀ ਦੇਸ਼ ਚੀਨ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
Published On
By Azad Soch
ਚੀਨ, 14, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):- ਭਾਰਤ ਦੇ ਗੁਆਂਢੀ ਦੇਸ਼ ਚੀਨ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ,ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Center for Seismology - NCS) ਦੇ ਅਨੁਸਾਰ, ਇਹ ਭੂਚਾਲ ਚੀਨ ਦੇ ਸ਼ਿਨਜਿਆਂਗ (Xinjiang) ਸੂਬੇ... ਫਿਲੀਪੀਨਜ਼ ਦੇ ਮਿੰਡਾਨਾਓ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ
Published On
By Azad Soch
Manila,10,OCT,2025,(Azad Soch News):- ਫਿਲੀਪੀਨਜ਼ ਦੇ ਮਿੰਡਾਨਾਓ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸ਼ਕਤੀਸ਼ਾਲੀ ਭੂਚਾਲ (Earthquake) ਆਇਆ,ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ ਲੱਗਭਗ 7.3 ਦੱਸੀ ਜਾ ਰਹੀ ਹੈ,ਤੇਜ਼ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ,ਭੂਚਾਲ ਦਾ ਕੇਂਦਰ ਜ਼ਮੀਨ ਤੋਂ... ਤਾਈਵਾਨ ਦੀ ਰਾਜਧਾਨੀ ਤਾਈਪੇ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ
Published On
By Azad Soch
Taiwan,28,AUG,2025,(Azad Soch News):- ਤਾਈਵਾਨ ਦੀ ਰਾਜਧਾਨੀ ਤਾਈਪੇ ਵਿੱਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ,ਭੂਚਾਲ ਨੇ ਦਹਿਸ਼ਤ ਫੈਲਾ ਦਿੱਤੀ ਹੈ। ਕੇਂਦਰੀ ਮੌਸਮ ਵਿਗਿਆਨ ਪ੍ਰਸ਼ਾਸਨ (Central Meteorological Administration) ਨੇ ਭੂਚਾਲ ਦੀ ਤੀਬਰਤਾ 6 ਮਾਪੀ ਹੈ,ਭੂਚਾਲ ਕਾਰਨ ਤਾਈਪੇ ਦੀਆਂ ਇਮਾਰਤਾਂ... ਦੱਖਣੀ ਅਮਰੀਕਾ ਵਿੱਚ ਭੂਚਾਲ ਦੇ ਵੱਡੇ ਝਟਕੇ ਲੱਗੇ
Published On
By Azad Soch
South America,23,AUG,2025,(Azad Soch News):- ਦੱਖਣੀ ਅਮਰੀਕਾ ਵਿੱਚ ਭੂਚਾਲ ਦੇ ਵੱਡੇ ਝਟਕੇ ਲੱਗੇ ਹਨ,ਜਿਸਦੀ ਰਿਕਟਰ ਪੈਮਾਨੇ 'ਤੇ ਤੀਬਰਤਾ 8 ਮਾਪੀ ਗਈ ਹੈ,ਭੂਚਾਲ ਦਾ ਇਹ ਖੇਤਰ ਇੱਕ ਵਿਸ਼ਾਲ ਸਮੁੰਦਰੀ ਰਸਤੇ 'ਤੇ ਆਇਆ ਸੀ। ਦੱਖਣ-ਪੱਛਮੀ ਅਟਲਾਂਟਿਕ ਮਹਾਂਸਾਗਰ (Southwest Atlantic Ocean) ਅਤੇ ਦੱਖਣ-ਪੂਰਬੀ ਪ੍ਰਸ਼ਾਂਤ... 