ਯੂਟਿਊਬ ਉਤੇ ਟ੍ਰੈਂਡ ਕਰਨ ਲੱਗਿਆ 'ਸਰਬਾਲ੍ਹਾ ਜੀ' ਦਾ ਨਵਾਂ ਗੀਤ
By Azad Soch
On
Patiala,06,JULY,2025,(Azad Soch News):- ਆਉਣ ਵਾਲੀ ਪੰਜਾਬੀ ਫਿਲਮ 'ਸਰਬਾਲ੍ਹਾ ਜੀ', ਜਿਸ ਦੇ ਜਾਰੀ ਹੋਏ ਗਾਣੇ 'ਗਰਾਰੀ' ਨੇ ਸ਼ੋਸ਼ਲ ਪਲੇਟਫ਼ਾਰਮ (Social Platform) ਉਪਰ ਹਨੇਰੀ ਲਿਆ ਦਿੱਤੀ ਹੈ, ਜੋ ਅਪਣੇ ਇੰਸਟਾਗ੍ਰਾਮ ਹੈਂਡਲ (Instagram Handle) ਉਤੇ 2 ਮਿਲੀਅਨ ਵਿਊਵਰਸ਼ਿਪ ਦਾ ਅੰਕੜਾ ਪਾਰ ਕਰਦਿਆਂ ਟ੍ਰੇਂਡਿੰਗ ਗਾਣਿਆ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ,ਗਾਣੇ ਨੂੰ ਐਮੀ ਵਿਰਕ, ਗਿੱਪੀ ਗਰੇਵਾਲ ਅਤੇ ਜੈਸਮੀਨ ਅਖ਼ਤਰ ਦੁਆਰਾ ਗਾਇਨਬੱਧ ਕੀਤਾ ਗਿਆ ਹੈ। ਪ੍ਰਸਿੱਧ ਗੀਤਕਾਰ ਕਾਬਲ ਸਰੂਪਵਾਲੀ ਦੁਆਰਾ ਰਚਿਤ ਉਕਤ ਗੀਤ ਦਾ ਸੰਗੀਤ ਕੁਲਸ਼ਾਨ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ,ਪੁਰਾਤਨ ਪੰਜਾਬ ਦੀਆਂ ਵੰਨਗੀਆਂ ਨਾਲ ਅੋਤ ਪੋਤ ਇਸ ਗਾਣੇ ਦੀ ਕੋਰੀਓਗ੍ਰਾਫੀ (Choreography) ਨੂੰ ਅਮਿਤ ਸਿਆਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
Related Posts
Latest News
17 Jul 2025 07:47:13
Chandigarh,17,JULY,2025,(Azad Soch News):- ਸੁਰੱਖਿਆ ਨੂੰ ਲੈ ਕੇ ਹਰਿਆਣਾ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ,ਇੰਡੀਅਨ ਨੈਸ਼ਨਲ ਲੋਕ...