ਪੰਜਾਬੀ ਬਹੁ-ਪੱਖੀ ਫ਼ਨਕਾਰ ਗਾਇਕ ਜੀ ਖਾਨ ਦੀ ਨਵੀਂ ਐਲਬਮ ਰਿਲੀਜ਼

ਪੰਜਾਬੀ ਬਹੁ-ਪੱਖੀ ਫ਼ਨਕਾਰ ਗਾਇਕ ਜੀ ਖਾਨ ਦੀ ਨਵੀਂ ਐਲਬਮ ਰਿਲੀਜ਼

Patiala,01,SEP,2025,(Azad Soch News):-  ਨੌਜਵਾਨ ਅਤੇ ਬਹੁ-ਪੱਖੀ ਫ਼ਨਕਾਰ ਜੀ ਖਾਨ (Fankar G Khan), ਜਿੰਨ੍ਹਾਂ ਦੀ ਅਪਣੀ ਇੱਕ ਵਿਸ਼ੇਸ਼ ਐਲਬਮ 'ਇਮੋਸ਼ਨਜ਼' ('Emotions') ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰ ਦਿੱਤੀ ਗਈ ਹੈ,'ਜੀ ਖਾਨ ਮਿਊਜ਼ਿਕ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੀ ਗਈ ਹੈ,ਪ੍ਰੋਜੈਕਟ ਸੰਯੋਜਕ ਜਗਮੀਤ ਸਿੰਘ ਵੱਲੋਂ ਵਜ਼ੂਦ ਵਿੱਚ ਲਿਆਂਦੇ ਗਏ ਅਤੇ ਗੀਤਕਾਰ ਵਿੱਕੀ ਗਿੱਲ (Lyricist Vicky Gill) ਦੇ ਲਿਖੇ ਉਕਤ ਭਾਵਪੂਰਨ ਗਾਣੇ ਸੰਬੰਧਤ ਸੰਗੀਤਕ ਵੀਡੀਓ (Music Video) ਦਾ ਨਿਰਦੇਸ਼ਨ ਸ਼ੁੱਧ ਸਿੰਘ ਦੁਆਰਾ ਕੀਤਾ ਗਿਆ ਹੈ

Advertisement

Latest News

ਹਰਿਆਣਾ ਵਿੱਚ 4,000 ਨਵੇਂ ਰਾਸ਼ਨ ਡਿਪੂ ਖੁੱਲ੍ਹਣਗੇ ਹਰਿਆਣਾ ਵਿੱਚ 4,000 ਨਵੇਂ ਰਾਸ਼ਨ ਡਿਪੂ ਖੁੱਲ੍ਹਣਗੇ
ਸੂਬੇ ਦੀਆਂ 1,401 ਚੌਲ ਮਿੱਲਾਂ ਵਿੱਚੋਂ 524 ਦੀ ਭੌਤਿਕ ਤਸਦੀਕ ਪੂਰੀ ਹੋ ਗਈ ਹੈ
ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ ਨਾਲ ਹੜਕੰਪ ਮਚ ਗਿਆ
ਗਰਮੀਆਂ ਦੇ ਮੌਸਮ ਵਿੱਚ ਕਣਕ ਦੀ ਰੋਟੀ ਨਾਲੋਂ ਜੌਂ ਦੀ ਰੋਟੀ ਖਾਣੀ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਮੰਨੀ ਜਾਂਦੀ ਹੈ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਾ ਵੱਡਾ ਫੈਸਲਾ: ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ
ਸੈਮਸੰਗ ਨੇ ਭਾਰਤ ਸਮੇਤ ਕੌਮਾਂਤਰੀ ਬਾਜ਼ਾਰ ਵਿੱਚ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ Samsung Galaxy A27 5G ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ
ਮਹਿਲਾ ਟੀ-20 ਵਿਸ਼ਵ ਕੱਪ : ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਮਾਤ ਦਿਤੀ 
ਇਬੋਲਾ ਦੇ ਖ਼ਤਰੇ ਦਰਮਿਆਨ ਭਾਰਤ ਅਲਰਟ