ਮਰਹੂਮ ਗਾਇਕ ਮੂਸੇਵਾਲਾ ਨੇ ਨਵੇਂ ਗੀਤਾਂ ਨਾਲ ਮੁੜ ਧੱਕ ਪਾ ਦਿਤੀ ਹੈ
By Azad Soch
On
Mansa,11,JUN,2025,(Azad Soch News):- ਮਰਹੂਮ ਗਾਇਕ ਮੂਸੇਵਾਲਾ ਨੇ ਨਵੇਂ ਗੀਤਾਂ ਨਾਲ ਮੁੜ ਧੱਕ ਪਾ ਦਿਤੀ ਹੈ,ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਨਵੇਂ ਗਾਣੇ ਨੀਲ, ਟ੍ਰਿਪਲ ਜ਼ੀਰੋ 8, ਟੇਕ ਨੋਟਸ ਰਿਲੀਜ਼ ਹੋਏ ਹਨ। ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ (Sidhu Moosewala) ਦੇ ਯੂ-ਟਿਊਬ ਚੈਨਲ (YouTube Channel) 'ਤੇ ਰਿਲੀਜ਼ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜ ਰਹੇ ਹਨ। ਕੁਝ ਹੀ ਮਿੰਟਾਂ ਵਿਚ ਤਿੰਨਾਂ ਗਾਣਿਆਂ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ।
Latest News
13 Jun 2025 20:23:31
ਹੁਸ਼ਿਆਰਪੁਰ, 13 ਜੂਨ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 2 ਵਿੱਚ ਵੈਲੀ ਹਾਈਟ ਕਲੋਨੀ ਵਿਖੇ ਇਕ ਨਵੇਂ ਟਿਊਬਵੈੱਲ...