#
struck
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਸੋਮਵਾਰ ਸਵੇਰੇ ਲੱਦਾਖ ਦੇ ਲੇਹ ਖੇਤਰ ਵਿੱਚ 5.7 ਤੀਬਰਤਾ ਦਾ ਭੂਚਾਲ ਆਇਆ
Published On
By Azad Soch
Ladakh,19,JAN,2026,(Azad Soch News):- ਸੋਮਵਾਰ ਸਵੇਰੇ ਲੱਦਾਖ ਦੇ ਲੇਹ ਖੇਤਰ ਵਿੱਚ 5.7 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਸਵੇਰੇ 11:51:14 ਵਜੇ (IST) ਦਰਜ ਕੀਤਾ ਗਿਆ। ਭੂਚਾਲ ਦਾ ਕੇਂਦਰ 171 ਕਿਲੋਮੀਟਰ ਦੀ ਡੂੰਘਾਈ 'ਤੇ ਸੀ,ਐਨਸੀਐਸ ਦੇ... ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਤੜਕੇ 4.6 ਤੀਬਰਤਾ ਦਾ ਭੂਚਾਲ ਆਇਆ
Published On
By Azad Soch
Gujarat,27,DEC,2025,(Azad Soch News):- ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਤੜਕੇ 4.6 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ, ਹਾਲਾਂਕਿ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।ਗਾਂਧੀਨਗਰ ਸਥਿਤ ਇੰਸਟੀਚਿਊਟ ਆਫ਼ ਸੀਸਮੋਲੋਜੀਕਲ ਰਿਸਰਚ ਮਿਆਂਮਾਰ ਵਿੱਚ 18 ਦਸੰਬਰ 2025 ਨੂੰ ਸਵੇਰੇ ਲਗਭਗ 6:04 ਵਜੇ IST ਤੀਬਰਤਾ 4.4 ਦਾ ਭੂਚਾਲ ਆਇਆ
Published On
By Azad Soch
Myanmar,18,DEC,2025,(Azad Soch News):- ਮਿਆਂਮਾਰ ਵਿੱਚ 18 ਦਸੰਬਰ 2025 ਨੂੰ ਸਵੇਰੇ ਲਗਭਗ 6:04 ਵਜੇ IST ਤੀਬਰਤਾ 4.4 ਦਾ ਭੂਚਾਲ ਆਇਆ। ਇਸ ਦੀ ਡੂੰਘਾਈ 100 ਕਿਲੋਮੀਟਰ ਸੀ ਅਤੇ ਇਹ 26.07 ਉੱਤਰੀ ਅਕਸ਼ਾਂਸ਼ ਅਤੇ 97.00 ਪੂਰਬੀ ਦੇਸ਼ਾਂਤਰ 'ਤੇ ਕੇਂਦ੍ਰਿਤ ਹੋਇਆ।
ਭੂਚਾਲ ਦੀਆਂ... ਅਫਗਾਨਿਸਤਾਨ ਦੇ ਹਿੰਦੂਕੁਸ਼ ਪਰਬਤੀ ਖੇਤਰ ਵਿੱਚ 22 ਅਕਤੂਬਰ 2025 ਦੀ ਅੱਧੀ ਰਾਤ ਨੂੰ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ
Published On
By Azad Soch
ਅਫਗਾਨਿਸਤਾਨ,22, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):- ਅਫਗਾਨਿਸਤਾਨ ਦੇ ਹਿੰਦੂਕੁਸ਼ ਪਰਬਤੀ ਖੇਤਰ (Hindu Kush mountain range) ਵਿੱਚ 22 ਅਕਤੂਬਰ 2025 ਦੀ ਅੱਧੀ ਰਾਤ ਨੂੰ ਇੱਕ ਸ਼ਕਤੀਸ਼ਾਲੀ ਭੂਚਾਲ (Powerful Earthquake) ਆਇਆ, ਜਿਸ ਨੇ ਪੂਰੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ। ਭੂਚਾਲ ਅੱਜ ਸਵੇਰੇ 6:10 ਵਜੇ ਮਿਆਂਮਾਰ ਵਿੱਚ 4.7 ਤੀਬਰਤਾ ਦਾ ਭੂਚਾਲ ਆਇਆ
Published On
By Azad Soch
ਮਿਆਂਮਾਰ, 30, ਸਤੰਬਰ, 2025, (ਆਜ਼ਾਦ ਸੋਚ ਖ਼ਬਰ):- ਅੱਜ ਸਵੇਰੇ 6:10 ਵਜੇ ਮਿਆਂਮਾਰ ਵਿੱਚ 4.7 ਤੀਬਰਤਾ ਦਾ ਭੂਚਾਲ (Earthquake) ਆਇਆ,ਇਹ ਝਟਕੇ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ,ਜਿਨ੍ਹਾਂ ਵਿੱਚ ਮਨੀਪੁਰ, ਨਾਗਾਲੈਂਡ ਅਤੇ ਅਸਾਮ ਸ਼ਾਮਲ ਹਨ,ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) (National... ਐਤਵਾਰ ਦੇਰ ਰਾਤ ਪਾਕਿਸਤਾਨ ਸਰਹੱਦ ਨੇੜੇ ਪੂਰਬੀ ਅਫਗਾਨਿਸਤਾਨ ਵਿੱਚ 6.0 ਦੀ ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ
Published On
By Azad Soch
Afghanistan,01,SEP,2025,(Azad Soch News):- ਐਤਵਾਰ ਦੇਰ ਰਾਤ ਪਾਕਿਸਤਾਨ ਸਰਹੱਦ ਨੇੜੇ ਪੂਰਬੀ ਅਫਗਾਨਿਸਤਾਨ ਵਿੱਚ 6.0 ਦੀ ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨੇ ਭਾਰੀ ਤਬਾਹੀ ਮਚਾਈ ਹੈ । ਵਿਨਾਸ਼ਕਾਰੀ ਭੂਚਾਲ (Earthquake) ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11:47 ਵਜੇ ਆਇਆ ।... ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ ਇੱਕ ਤੇਜ਼ ਭੂਚਾਲ ਆਇਆ
Published On
By Azad Soch
South America,16,JUN,2025,(Azad Soch News):- ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ ਇੱਕ ਤੇਜ਼ ਭੂਚਾਲ ਆਇਆ, ਜਿਸ ਕਾਰਨ ਲੋਕ ਘਬਰਾ ਗਏ,ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ,ਭੂਚਾਲ (Earthquake) ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ,ਭੂਚਾਲ ਦਾ ਪ੍ਰਭਾਵ... ਮਰਹੂਮ ਗਾਇਕ ਮੂਸੇਵਾਲਾ ਨੇ ਨਵੇਂ ਗੀਤਾਂ ਨਾਲ ਮੁੜ ਧੱਕ ਪਾ ਦਿਤੀ ਹੈ
Published On
By Azad Soch
Mansa,11,JUN,2025,(Azad Soch News):- ਮਰਹੂਮ ਗਾਇਕ ਮੂਸੇਵਾਲਾ ਨੇ ਨਵੇਂ ਗੀਤਾਂ ਨਾਲ ਮੁੜ ਧੱਕ ਪਾ ਦਿਤੀ ਹੈ,ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਨਵੇਂ ਗਾਣੇ ਨੀਲ, ਟ੍ਰਿਪਲ ਜ਼ੀਰੋ 8, ਟੇਕ ਨੋਟਸ ਰਿਲੀਜ਼ ਹੋਏ ਹਨ। ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ (Sidhu Moosewala) ਦੇ ਯੂ-ਟਿਊਬ... ਦੱਖਣੀ ਅਮਰੀਕੀ ਦੇਸ਼ ਚਿਲੀ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ 6.4 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ
Published On
By Azad Soch
Santiago,07,JUN,2025,(Azad Soch News):- ਦੱਖਣੀ ਅਮਰੀਕੀ ਦੇਸ਼ ਚਿਲੀ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ 6.4 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ,ਦੱਸ ਦਈਏ ਕਿ ਇਸ ਭੂਚਾਲ ਨੇ 20,000 ਤੋਂ ਵੱਧ ਲੋਕਾਂ ਦੀ ਬਿਜਲੀ ਸਪਲਾਈ ਠੱਪ ਕਰ ਦਿੱਤੀ ਅਤੇ ਬੁਨਿਆਦੀ ਢਾਂਚੇ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ,ਸ਼ੁੱਕਰਵਾਰ... ਅਫਗਾਨਿਸਤਾਨ ਵਿੱਚ ਬੁੱਧਵਾਰ (16 ਅਪ੍ਰੈਲ) ਨੂੰ 5.6 ਤੀਬਰਤਾ ਦਾ ਭੂਚਾਲ ਆਇਆ
Published On
By Azad Soch
Afghanistan,17,APRIL,2025,(Azad Soch News):- ਅਫਗਾਨਿਸਤਾਨ ਵਿੱਚ ਬੁੱਧਵਾਰ (16 ਅਪ੍ਰੈਲ) ਨੂੰ 5.6 ਤੀਬਰਤਾ ਦਾ ਭੂਚਾਲ ਆਇਆ,ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ (EMSC) ਨੇ ਕਿਹਾ ਕਿ ਭੂਚਾਲ ਦਾ ਕੇਂਦਰ 121 ਕਿਲੋਮੀਟਰ (75 ਮੀਲ) ਦੀ ਡੂੰਘਾਈ 'ਤੇ ਸੀ,ਰਿਪੋਰਟ ਅਨੁਸਾਰ, ਭੂਚਾਲ (Earthquake) ਦਾ ਕੇਂਦਰ ਬਾਗਲਾਨ ਤੋਂ 164 ਕਿਲੋਮੀਟਰ... ਪਾਕਿਸਤਾਨ ਦੇ ਸੰਜਵਾਲ ਤੋਂ 12 ਕਿਲੋਮੀਟਰ ਉੱਤਰ-ਪੂਰਬ ‘ਚ 5.3 ਤੀਬਰਤਾ ਦਾ ਭੂਚਾਲ ਆਇਆ
Published On
By Azad Soch
Islamabad,12,APRIL, 2025,(Azad Soch News):- ਪਾਕਿਸਤਾਨ ਦੇ ਸੰਜਵਾਲ ਤੋਂ 12 ਕਿਲੋਮੀਟਰ ਉੱਤਰ-ਪੂਰਬ ‘ਚ 5.3 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ,ਭੂਚਾਲ (Earthquake) ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਆਇਆ,ਭੂਚਾਲ ਦੇ ਝਟਕੇ ਭਾਰਤੀ ਕਸ਼ਮੀਰ ਖੇਤਰ ਤੱਕ... ਪੂਰਬੀ ਕਿਊਬਾ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ
Published On
By Azad Soch
Eastern Cuba,11,NOV,2024,(Azad Soch News):- ਪੂਰਬੀ ਕਿਊਬਾ (Eastern Cuba) ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸੈਂਟੀਆਗੋ ਡੇ ਕਿਊਬਾ ਅਤੇ ਨੇੜਲੇ ਇਲਾਕਿਆਂ ਵਿੱਚ ਨੁਕਸਾਨ ਹੋਇਆ,ਐਤਵਾਰ ਨੂੰ ਪੂਰਬੀ ਕਿਊਬਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨੇ ਟਾਪੂ ਦੇ ਦੂਜੇ... 