ਨੌਜਵਾਨ ਫਿਲਮਕਾਰ ਸਮਰ ਸਿੰਘ ਚੌਹਾਨ,ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਧਾਰਮਿਕ ਸਿਨੇਮੈਟਿਕ ਸੀਰੀਜ਼ 'The Throne Of Lahore' ਰਿਲੀਜ਼ ਲਈ ਤਿਆਰ
By Azad Soch
On
ਪਟਿਆਲਾ, 27 ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):- ਨੌਜਵਾਨ ਫਿਲਮਕਾਰ ਸਮਰ ਸਿੰਘ ਚੌਹਾਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਧਾਰਮਿਕ ਸਿਨੇਮੈਟਿਕ ਸੀਰੀਜ਼ 'The Throne Of Lahore' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਬਹੁ ਪ੍ਰਭਾਵੀ ਰੂਪ ਨੂੰ ਚੁਫੇਂਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।ਲਾਹੌਰ ਦੇ ਤਖ਼ਤ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਕਾਲ ਨਾਲ ਜੁੜੀ ਇਹ ਸਿਰਜਣਾ ਸ਼ੇਰ-ਏ-ਪੰਜਾਬ ਅਤੇ ਸਿੱਖ ਰਾਜ ਦੀ ਦਿਲ ਝੰਜੋੜ ਦੀ ਯਾਤਰਾ ਹੈ, ਜਿਸ ਵਿੱਚ ਲਾਹੌਰ ਦਰਬਾਰ, ਖਾਲਸਾ ਰਾਜ ਯੁੱਗ ਅਤੇ ਪੰਜਾਬ ਦੇ ਮਹਾਨ ਮਹਾਰਾਜਾ ਦੀ ਬੇਮਿਸਾਲ ਵਿਰਾਸਤ ਨਾਲ ਜੁੜੇ ਪਹਿਲੂਆ ਨੂੰ ਬੇਹੱਦ ਭਾਵਪੂਰਨ ਰੂਪ ਵਿੱਚ ਦਰਸਾਇਆ ਗਿਆ ਹੈ।
Related Posts
Latest News
07 Nov 2025 14:07:22
ਬਟਾਲਾ, 7 ਨਵੰਬਰ,2025:- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (New Tehsil Complex...

