ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਵਾਮੀ ਪ੍ਰੇਮਾਨੰਦ ਨੂੰ ਮਿਲੇ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟ ਸੁਪਰਸਟਾਰ ਵਿਰਾਟ ਕੋਹਲੀ
By Azad Soch
On
Vrindavan,14,MAY,2025,(Azad Soch News):- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟ ਸੁਪਰਸਟਾਰ ਵਿਰਾਟ ਕੋਹਲੀ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਪਹੁੰਚੇ,ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵਿਰਾਟ ਕੋਹਲੀ ਆਪਣੀ ਪਤਨੀ ਅਦਾਕਾਰਾ ਅਨੁਸ਼ਕਾ ਨਾਲ ਸੰਤ ਪ੍ਰੇਮਾਨੰਦ ਗੋਵਿੰਦ (Saint Premanand Govind) ਸ਼ਰਣ ਦੇ ਆਸ਼ਰਮ ਪਹੁੰਚੇ ਅਤੇ ਸਵਾਮੀ ਪ੍ਰੇਮਾਨੰਦ ਗੋਵਿੰਦ ਸ਼ਰਨ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ (Anushka Sharma And Virat Kohli) ਦੂਜੀ ਵਾਰ ਸਵਾਮੀ ਪ੍ਰੇਮਾਨੰਦ ਗੋਵਿੰਦ ਸ਼ਰਣ ਜੀ ਮਹਾਰਾਜ (Swami Premanand Govind Sharan Ji Maharaj) ਦਾ ਆਸ਼ੀਰਵਾਦ ਲੈਣ ਲਈ ਵ੍ਰਿੰਦਾਵਨ ਗਏ,ਇਸ ਤੋਂ ਪਹਿਲਾਂ, ਉਹ ਜਨਵਰੀ 2025 ਵਿੱਚ ਸਵਾਮੀ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ ਲੈਣ ਗਏ ਸਨ,ਇਸ ਜੋੜੇ ਦੇ ਨਾਲ ਉਨ੍ਹਾਂ ਦੇ ਦੋ ਬੱਚੇ ਵੀ ਸਨ,ਸਵਾਮੀ ਮਹਾਰਾਜ ਜੋੜੇ ਨੂੰ ਦੇਖ ਕੇ ਭਾਵੁਕ ਹੋ ਗਏ,ਸਵਾਮੀ ਪ੍ਰੇਮਾਨੰਦ ਨੂੰ ਦੇਖ ਕੇ ਇਹ ਜੋੜਾ ਵੀ ਭਾਵੁਕ ਹੋ ਗਿਆ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


