Turmeric Benefits: ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਹਲਦੀ ਦੀ ਇੱਕ ਛੋਟੀ ਜਿਹੀ ਗੰਢ

Turmeric Benefits: ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਹਲਦੀ ਦੀ ਇੱਕ ਛੋਟੀ ਜਿਹੀ ਗੰਢ

  1. ਹਲਦੀ ਦੇ ਗੁਣਾਂ ਨੂੰ ਪਾਇਰੀਆ (Pyrea) ‘ਚ ਫਾਇਦੇਮੰਦ ਮੰਨਿਆ ਗਿਆ ਹੈ।
  2. ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ ਸਵੇਰੇ-ਸ਼ਾਮ ਮਸੂੜਿਆਂ ‘ਤੇ ਰਗੜੋ।
  3. ਇਸ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
  4. ਇਸ ਤਰ੍ਹਾਂ ਹਲਦੀ ਦੀ ਵਰਤੋਂ ਕਰਨ ਨਾਲ ਮਸੂੜਿਆਂ ਦੇ ਰੋਗ ਠੀਕ ਹੋ ਜਾਣਗੇ।
  5. ਅਨੀਮੀਆ (Anemia) ਦੀ ਸਥਿਤੀ ‘ਚ ਹਲਦੀ ਦੀ ਵਰਤੋਂ ਫਾਇਦੇਮੰਦ ਮੰਨੀ ਜਾਂਦੀ ਹੈ।
  6. ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਹਲਦੀ ਵਿੱਚ ਐਂਟੀ-ਆਕਸੀਡੈਂਟ ਅਤੇ ਹੈਪੇਟੋ ਪ੍ਰੋਟੈਕਟਿਵ (Anti-Oxidant And Hepatoprotective) ਗੁਣ ਹੁੰਦੇ ਹਨ ਜਿਸ ਕਾਰਨ ਹਲਦੀ ਅਨੀਮੀਆ (Anemia) ਵਿੱਚ ਲਾਭਕਾਰੀ ਸਾਬਤ ਹੁੰਦੀ ਹੈ।
  7. ਸਰੀਰ ਦੀ ਇਮਿਊਨਿਟੀ (Immunity) ਵਧਾਉਣ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ।
  8. ਹਲਦੀ ਵਾਲਾ ਦੁੱਧ ਪੀਣ ਨਾਲ ਇਮਿਊਨਿਟੀ (Immunity) ਮਜ਼ਬੂਤ ​​ਹੁੰਦੀ ਹੈ,ਅਤੇ ਸਰੀਰ ਕਿਸੇ ਵੀ ਇਨਫੈਕਸ਼ਨ (Infection) ਨਾਲ ਲੜਨ ਲਈ ਤਿਆਰ ਰਹਿੰਦਾ ਹੈ।
  9. ਬਦਲਦੇ ਮੌਸਮ ਵਿੱਚ ਹਲਦੀ ਵਾਲਾ ਦੁੱਧ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
  10. ਆਯੁਰਵੇਦ (Ayurveda) ਅਨੁਸਾਰ ਹਲਦੀ ਵਿੱਚ ਪਾਂਡੂਹਰ ਗੁਣ (Panduhar Qualities) ਹੁੰਦੇ ਹਨ ਜੋ ਸਰੀਰ ਵਿੱਚ ਖੂਨ ਵਧਾਉਣ ਵਿੱਚ ਮਦਦ ਕਰਦੇ ਹਨ।
  11. ਹਲਦੀ ਦਾ ਸੇਵਨ ਕਰਨ ਨਾਲ ਖਾਂਸੀ ‘ਚ ਵੀ ਰਾਹਤ ਮਿਲਦੀ ਹੈ।
  12. ਇਸ ਦੇ ਲਈ ਹਲਕੀ ਨੂੰ ਭੁੰਨ ਕੇ ਪਾਊਡਰ (Powder) ਬਣਾ ਲਓ।
  13. ਤੁਸੀਂ ਲਗਭਗ 1-2 ਗ੍ਰਾਮ ਹਲਦੀ ਲੈ ਸਕਦੇ ਹੋ।
  14. ਇਸ ਨੂੰ ਸ਼ਹਿਦ ਜਾਂ ਘਿਓ ਵਿਚ ਮਿਲਾ ਕੇ ਖਾਓ।
  15. ਖਾਂਸੀ ਵਿੱਚ ਰਾਹਤ ਮਿਲੇਗੀ।

Advertisement

Latest News

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ 13 ਫਰਵਰੀ ਨੂੰ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ 13 ਫਰਵਰੀ ਨੂੰ ਹੋਣ ਜਾ ਰਹੀ ਹੈ
Chandigarh,13, FEB,2025,(Azad Soch News):- ਸਰਕਾਰ ਦੀ ਕੈਬਨਿਟ ਮੀਟਿੰਗ (Cabinet Meeting) ਚਾਰ ਮਹੀਨਿਆਂ ਬਾਅਦ ਅੱਜ (13 ਫਰਵਰੀ) ਹੋਣ ਜਾ ਰਹੀ ਹੈ,ਇਸ...
ਉੱਤਰਾਖੰਡ ਸਰਕਾਰ ਕੈਲਾਸ਼ ਜਾਣ ਵਾਲੇ ਯਾਤਰੀਆਂ ਲਈ ਹਵਾਈ ਸੇਵਾ ਸ਼ੁਰੂ ਕਰਨ ਜਾ ਰਹੀ ਹੈ
ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਮਾਰਸੇਲ ਵਿੱਚ ਭਾਰਤੀ ਕੌਂਸਲੇਟ ਦਾ ਉਦਘਾਟਨ ਕੀਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-02-2025 ਅੰਗ 686
ਹਰਿਆਣਾ ਦਾ ਬਜਟ ਸੈਸ਼ਨ ਅਗਲੇ ਮਹੀਨੇ 7 ਮਾਰਚ ਤੋਂ ਸ਼ੁਰੂ ਹੋਵੇਗਾ
ਮੌਜੂਦਾ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਬੀੜਾ ਉਠਾਇਆ- ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ
ਲੋਕਾਟ ਖਾਣ ਨਾਲ ਹੋਣਗੇ ਬਹੁਤ ਫ਼ਾਇਦੇ