AIR INDIA ਨੇ ਅੰਮ੍ਰਿਤਸਰ-ਲੰਡਨ AI-169 ਫਲਾਈਟ ਰੱਦ ਕੀਤੀ ਗਈ

AIR INDIA ਨੇ ਅੰਮ੍ਰਿਤਸਰ-ਲੰਡਨ AI-169 ਫਲਾਈਟ ਰੱਦ ਕੀਤੀ ਗਈ

New Delhi,18,JUN,2025,(Azad Soch News):-  AIR INDIA ਦੀ ਇੱਕ ਹੋਰ ਉਡਾਣ ਰੱਦ ਕਰ ਦਿੱਤੀ ਗਈ ਹੈ,ਅੰਮ੍ਰਿਤਸਰ-ਲੰਡਨ AI-169 ਫਲਾਈਟ ਰੱਦ ਕੀਤੀ ਗਈ ਹੈ,18 ਜੂਨ ਨੂੰ ਜਾਣ ਵਾਲੀ ਫਲਾਈਟ ਵੀ ਕੈਂਸਲ ਹੋ ਗਈ ਹੈ,ਲੰਡਨ-ਅੰਮ੍ਰਿਤਸਰ AI-170 ਉਡਾਣ ਵੀ ਕੈਂਸਲ ਕਰ ਕਰ ਦਿੱਤੀ ਗਈ ਹੈ,ਅੰਮ੍ਰਿਤਸਰ ਲਈ ਫਲਾਈਟ ਲੰਡਨ ਤੋਂ ਰਵਾਨਾ ਹੋਣੀ ਸੀ,AIR INDIA ਦੀਆਂ 2 ਦਿਨ ‘ਚ 6 ਉਡਾਣਾਂ ਰੱਦ ਹੋਈਆਂ ਹਨ,ਇਸ ਤੋਂ ਇਲਾਵਾ ਏਅਰ ਇੰਡੀਆ ਨੇ ਦਿੱਲੀ-ਦੁਬਈ, ਬੰਗਲੁਰੂ-ਲੰਡਨ ਅਤੇ ਮੁੰਬਈ-ਸੈਨ ਫਰਾਂਸਿਸਕੋ ਉਡਾਣਾਂ ਰੱਦ ਕਰ ਦਿੱਤੀਆਂ ਹਨ।

Advertisement

Latest News

 ਭਾਰਤ ਲਈ ਇਹ ਇੱਕ ਵੱਡੀ ਰਣਨੀਤਕ ਅਤੇ ਆਰਥਿਕ ਜਿੱਤ,ਹੁਣ ਰੂਸ ਤੋਂ ਖਰੀਦ ਸਕੇਗਾ ਹੋਰ ਤੇਲ, US ਨੇ ਵਧਾਈ ਛੋਟ ਭਾਰਤ ਲਈ ਇਹ ਇੱਕ ਵੱਡੀ ਰਣਨੀਤਕ ਅਤੇ ਆਰਥਿਕ ਜਿੱਤ,ਹੁਣ ਰੂਸ ਤੋਂ ਖਰੀਦ ਸਕੇਗਾ ਹੋਰ ਤੇਲ, US ਨੇ ਵਧਾਈ ਛੋਟ
ਨਵੀਂ ਦਿੱਲੀ, 18, ਅਪ੍ਰੈਲ, 2026, (ਆਜ਼ਾਦ ਸੋਚ ਖ਼ਬਰਾਂ):-      ਭਾਰਤ ਲਈ ਇਹ ਇੱਕ ਵੱਡੀ ਰਣਨੀਤਕ ਅਤੇ ਆਰਥਿਕ ਜਿੱਤ ਹੈ। ਰੂਸ-ਯੂਕਰੇਨ ਜੰਗ...
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ "ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026" 'ਤੇ ਦਸਤਖ਼ਤ ਕੀਤੇ
ਅਭਿਸ਼ੇਕ ਸ਼ਰਮਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਪਾਵਰਪਲੇਅ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਹਨ
ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਵਪਾਰੀ ਸਮੂਹ ਨਿੱਜੀ ਦੁਰਘਟਨਾ ਯੋਜਨਾ ਅਤੇ ਮੁੱਖ ਮੰਤਰੀ ਵਪਾਰੀ ਮੁਆਵਜ਼ਾ ਯੋਜਨਾ ਲਾਗੂ ਕੀਤੀ ਹੈ
ਵਨਪਲੱਸ (OnePlus) ਆਪਣੇ ਨਵੇਂ ਫਲੈਗਸ਼ਿਪ ਟੈਬਲੇਟ, OnePlus Pad 4 ਦੇ ਨਾਲ ਭਾਰਤੀ ਬਾਜ਼ਾਰ ਵਿੱਚ ਵੱਡਾ ਧਮਾਕਾ ਕਰਨ ਲਈ ਤਿਆਰ ਹੈ
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਵੱਲੋਂ ਰੱਖਿਆ ਗਿਆ ਇਹ ਪ੍ਰਸਤਾਵ ਸ਼ਹਿਰ ਦੀਆਂ ਔਰਤਾਂ ਲਈ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋ ਸਕਦਾ ਹੈ
ਇਟਲੀ : ਗੁਰਦੁਆਰਾ ਸਾਹਿਬ ਮੂਹਰੇ ਹੋਈ ਅੰਨ੍ਹੇਵਾਹ ਫਾਈਰਿੰਗ