ਮੱਧ ਪ੍ਰਦੇਸ਼ ਦੇ ਖੰਡਵਾ ਅਤੇ ਬੁਰਹਾਨਪੁਰ ਵਿੱਚ ਬੁੱਧਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
By Azad Soch
On
Madhya Pradesh,05,JUN,2025,(Azad Soch News):- ਮੱਧ ਪ੍ਰਦੇਸ਼ ਦੇ ਖੰਡਵਾ ਅਤੇ ਬੁਰਹਾਨਪੁਰ ਵਿੱਚ ਬੁੱਧਵਾਰ ਰਾਤ ਨੂੰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੀ ਤੀਬਰਤਾ 3.8 ਸੀ। ਇਸਦਾ ਕੇਂਦਰ ਮਹਾਰਾਸ਼ਟਰ ਦਾ ਅਮਰਾਵਤੀ ਸੀ,ਲੋਕਾਂ ਨੇ ਰਾਤ 9:57 ਵਜੇ ਇਹ ਝਟਕੇ ਮਹਿਸੂਸ ਕੀਤੇ ਜਦੋਂ ਅਚਾਨਕ ਭੂਚਾਲ ਆਇਆ,ਇਸ ਦਾ ਪ੍ਰਭਾਵ ਲਗਭਗ 30 ਸਕਿੰਟਾਂ ਤੱਕ ਰਿਹਾ।
Latest News
14 Jul 2025 19:28:44
ਬਟਾਲਾ, 14 ਜੁਲਾਈ ( ) ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ...