#
protein
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਵਿਟਾਮਿਨ, ਪ੍ਰੋਟੀਨ ਅਤੇ ਕੈਲਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਪੌਸ਼ਟਿਕ ਤੱਤ
Published On
By Azad Soch
Patiala,27,NOV,2025,(Azad Soch News):- ਵਿਟਾਮਿਨ, ਪ੍ਰੋਟੀਨ ਅਤੇ ਕੈਲਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਹਨ ਜੋ ਸਿਹਤਮੰਦ ਜੀਵਨ ਲਈ ਮਹੱਤਵਪੂਰਨ ਹਨ। ਵਿਟਾਮਿਨ ਸਰੀਰ ਵਿੱਚ ਵੱਖ-ਵੱਖ ਪ੍ਰਕਿਰਿਆਵਾਂ ਨੂੰ ਸਹਾਇਤਾ ਦਿੰਦੇ ਹਨ, ਪ੍ਰੋਟੀਨ ਮਾਸਪੇਸ਼ੀਆਂ ਦੀ ਮਰੰਮਤ ਅਤੇ ਵਾਧੇ ਲਈ ਜਰੂਰੀ ਹੁੰਦੇ
ਵਿਟਾਮਿਨ... ਪ੍ਰੋਟੀਨ, ਆਇਰਨ, ਜ਼ਿੰਕ, ਪੋਟਾਸ਼ੀਅਮ, ਵਿਟਾਮਿਨ, ਮਿਨਰਲ ਅਤੇ ਐਂਟੀ-ਆਕਸੀਡੈਂਟਸ ਸਰੀਰ ਲਈ ਜਰੂਰੀ ਪੌਸ਼ਟਿਕ ਤੱਤ
Published On
By Azad Soch
ਪ੍ਰੋਟੀਨ, ਆਇਰਨ, ਜ਼ਿੰਕ, ਪੋਟਾਸ਼ੀਅਮ, ਵਿਟਾਮਿਨ, ਮਿਨਰਲ ਅਤੇ ਐਂਟੀ-ਆਕਸੀਡੈਂਟਸ ਸਰੀਰ ਲਈ ਜਰੂਰੀ ਪੌਸ਼ਟਿਕ ਤੱਤ ਹਨ,ਜੋ ਸਿਹਤ ਨੂੰ ਬਹਾਲ ਕਰਨ ਅਤੇ ਕਈ ਜਰੂਰੀ ਕਾਰਜਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਸਹਾਇਤਾ ਕਰਦੇ ਹਨ।
ਪ੍ਰੋਟੀਨਪ੍ਰੋਟੀਨ ਸਰੀਰ ਦੀ ਮਾਸਪੇਸ਼ੀਆਂ, ਟਿਸ਼ੂਆਂ, ਅਤੇ ਐਂਜ਼ਾਈਮ ਬਣਾਉਣ... ਪ੍ਰੋਟੀਨ ਦਾ ਪਾਵਰਹਾਊਸ ਹੈ ਸੋਇਆਬੀਨ
Published On
By Azad Soch
ਸੋਇਆ ਚੁੰਗ ਸੋਇਆਬੀਨ ਤੋਂ ਬਣੇ ਹੁੰਦੇ ਹਨ।
ਜੋ ਉਨ੍ਹਾਂ ਦੀ ਉੱਚ ਪ੍ਰੋਟੀਨ ਸਮੱਗਰੀ ਅਤੇ ਰੇਸ਼ੇਦਾਰ ਬਣਤਰ ਦੇ ਕਾਰਨ ਵਧੇਰੇ ਪ੍ਰਸਿੱਧ ਹਨ. 100 ਗ੍ਰਾਮ ਸੋਇਆਬੀਨ ਦਾ ਸੇਵਨ ਸਰੀਰ ਦੀ ਰੋਜ਼ਾਨਾ ਪ੍ਰੋਟੀਨ ਦੀ ਜ਼ਰੂਰਤ ਨੂੰ ਲਗਭਗ 70% ਪੂਰਾ ਕਰ ਸਕਦਾ ਹੈ।
ਸਿਰਫ... ਪ੍ਰੋਟੀਨ ਦੇ ਲਈ Veg ਲੋਕ ਖਾਓ ਰਾਜਮਾ
Published On
By Azad Soch
ਰਾਜਮਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ (Blood Pressure And Cholesterol) ਵੀ ਕੰਟਰੋਲ ‘ਚ ਰਹਿੰਦਾ ਹੈ।
ਦਿਲ ਦੇ ਰੋਗੀਆਂ ਲਈ ਵੀ ਮੈਗਨੀਸ਼ੀਅਮ ਨਾਲ ਭਰਪੂਰ ਰਾਜਮਾ ਫਾਇਦੇਮੰਦ ਹੁੰਦਾ ਹੈ।
ਇਸ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਪਾਚਣ... ਵਜ਼ਨ ਘਟਾਉਣ ‘ਚ ਕਾਰਗਰ ਹੈ ਪ੍ਰੋਟੀਨ ਸਲਾਦ
Published On
By Azad Soch
ਪ੍ਰੋਟੀਨ ਦੇ ਨਾਲ ਫਾਈਬਰ, ਆਇਰਨ ਆਦਿ ਉਚਿਤ ਤੱਤ ਪਾਏ ਜਾਂਦੇ ਹਨ।
ਇਸ ਨੂੰ ਲੈਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ।
ਇਹ ਭਾਰ ਘਟਾਉਣ ‘ਚ ਸਹਾਇਤਾ ਕਰੇਗਾ।
ਸਲਾਦ ਖਾਣ ਨਾਲ ਪਾਚਨ ਤੰਤਰ ‘ਚ ਸੁਧਾਰ ਹੁੰਦਾ ਹੈ।
ਕਬਜ਼, ਬਦਹਜ਼ਮੀ, ਪੇਟ ਫੁੱਲਣਾ,... ਇਨ੍ਹਾਂ ਸ਼ਾਕਾਹਾਰੀ ਚੀਜ਼ਾਂ ‘ਚ ਵੀ ਮਿਲ ਸਕਦਾ ਏ ਭਰਪੂਰ ਮਾਤਰਾ ‘ਚ ਪ੍ਰੋਟੀਨ
Published On
By Azad Soch
ਦਾਲਾਂ : ਦਾਲਾਂ ਵਿੱਚ ਪ੍ਰੋਟੀਨ (Protein) ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੇਕਰ ਤੁਸੀਂ ਚਾਹੋ ਤਾਂ ਆਪਣੀ ਡਾਈਟ (Diet) ‘ਚ ਦਾਲ ਦੀ ਬਜਾਏ ਪ੍ਰੋਟੀਨ ਭਰਪੂਰ ਛੋਲਿਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਵਧੀਆ ਨਤੀਜੇ ਪ੍ਰਾਪਤ ਕਰਨ ਲਈ, ਦਾਲਾਂ ਨੂੰ ਪਕਾਇਆ... 