ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ 'ਫਰਜ਼ੀ ਵੀਡੀਓ' ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਵੱਡੀ ਕਾਰਵਾਈ ਹੋਈ
By Azad Soch
On
ਮੋਹਾਲੀ/ਚੰਡੀਗੜ੍ਹ, 24 ਅਕਤੂਬਰ, 2025,(ਆਜ਼ਾਦ ਸੋਚ ਖ਼ਬਰਾਂ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਇੱਕ 'ਫਰਜ਼ੀ ਵੀਡੀਓ' (Fake Video) ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਵੱਡੀ ਕਾਰਵਾਈ ਹੋਈ ਹੈ। ਮੋਹਾਲੀ (Mohali) ਦੀ ਇੱਕ ਅਦਾਲਤ (Mohali Court) ਵੱਲੋਂ ਦਿੱਤੇ ਗਏ 24 ਘੰਟਿਆਂ ਦੇ ਅਲਟੀਮੇਟਮ ਤੋਂ ਬਾਅਦ, Facebook ਨੇ ਦੋਸ਼ੀ ਜਗਮਨ ਸਮਰਾ ਦੇ ਅਕਾਊਂਟ ਤੋਂ ਉਹ ਇਤਰਾਜ਼ਯੋਗ ਸਮੱਗਰੀ ਹਟਾ ਦਿੱਤੀ ਹੈ।ਇਸ ਕਾਨੂੰਨੀ ਕਾਰਵਾਈ ਤੋਂ ਬਾਅਦ, ਹੁਣ ਉਸ Facebook ਅਕਾਊਂਟ 'ਤੇ ਜਾਣ 'ਤੇ "ਇਹ ਸਮੱਗਰੀ ਹੁਣ ਉਪਲਬਧ ਨਹੀਂ ਹੈ" ਲਿਖਿਆ ਹੋਇਆ ਆ ਰਿਹਾ ਹੈ।
Related Posts
Latest News
12 Mar 2026 15:56:58
Patiala,12,March,2026,(Azad Soch News):- ਚੀਆ ਸੀਡਜ਼ (Chia Seeds) ਨੂੰ ਅੱਜ-ਕੱਲ੍ਹ ਇੱਕ 'ਸੁਪਰਫੂਡ' ਮੰਨਿਆ ਜਾ ਰਿਹਾ ਹੈ। ਇਹ ਛੋਟੇ-ਛੋਟੇ ਕਾਲੇ ਅਤੇ ਚਿੱਟੇ...

