ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇਅ ਨੇੜੇ ਵਾਪਰਿਆ ਵੱਡਾ ਹਾਦਸਾ,ਸਵਾਰੀਆਂ ਦੇ ਨਾਲ ਭਰੀ ਪੀਆਰਟੀਸੀ ਪਲਟੀ
By Azad Soch
On
Sangrur,05 OCT,2024,(Azad Soch News):- ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇਅ (Sangrur Patiala National Highway) 'ਤੇ ਭਵਾਨੀਗੜ੍ਹ ਨੇੜੇ ਵੱਡਾ ਹਾਦਸਾ ਵਾਪਰਿਆ ਗਿਆ ਹੈ,ਸਵਾਰੀਆਂ ਦੇ ਨਾਲ ਭਰੀ ਪੀਆਰਟੀਸੀ (PRTC) ਦੀ ਬੱਸ ਪਲਟ ਗਈ,ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਜ਼ਖਮੀ ਹੋ ਗਈਆਂ,ਜਿਨ੍ਹਾਂ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ,ਬੱਸ ਪਟਿਆਲਾ ਸਾਈਡ (Bus Patiala Side) ਤੋਂ ਆ ਰਹੀ ਸੀ, ਬੱਸ ਦੇ ਅੱਗੇ ਜਾ ਰਿਹਾ ਕੈਂਟਰ ਕੱਟ ਮਾਰਿਆ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ।ਤਕਰੀਬਨ 20-21 ਸਵਾਰੀਆਂ ਗੰਭੀਰ ਜਖਮੀ ਹਨ,ਜਿਨ੍ਹਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ (Civil Hospital Bhawanigarh) ਵਿਖੇ ਲਿਆਂਦਾ ਗਿਆ ਫਸਟ ਏਟ ਦੇਣ ਤੋਂ ਬਾਅਦ ਰਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ।
Related Posts
Latest News
15 Jun 2025 16:15:59
Champlin (USA),15,JUN,2025,(Azad Soch News):- ਅਮਰੀਕੀ ਸੂਬੇ ਮਿਨੇਸੋਟਾ (Minnesota) ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦੀ...