ਕਾਕਾ ਤੇਜ਼ ਪ੍ਰਤਾਪ ਸਿੰਘ ਤੇ ਬੀਬਾ ਜਸਪ੍ਰੀਤ ਕੋਰ ਦਾ ਸ਼ੁੱਭ ਵਿਆਹ, ਉਘੀਆਂ ਸਖਸ਼ੀਅਤਾਂ ਵੱਲੋਂ ਜੋੜੀ ਨੂੰ ਅਸ਼ੀਰਵਾਦ

ਕਾਕਾ ਤੇਜ਼ ਪ੍ਰਤਾਪ ਸਿੰਘ ਤੇ ਬੀਬਾ ਜਸਪ੍ਰੀਤ ਕੋਰ ਦਾ ਸ਼ੁੱਭ ਵਿਆਹ, ਉਘੀਆਂ ਸਖਸ਼ੀਅਤਾਂ ਵੱਲੋਂ ਜੋੜੀ ਨੂੰ ਅਸ਼ੀਰਵਾਦ

*ਕਾਕਾ ਤੇਜ਼ ਪ੍ਰਤਾਪ ਸਿੰਘ ਤੇ ਬੀਬਾ ਜਸਪ੍ਰੀਤ ਕੋਰ ਦਾ ਸ਼ੁੱਭ ਵਿਆਹ, ਉਘੀਆਂ ਸਖਸ਼ੀਅਤਾਂ ਵੱਲੋਂ ਜੋੜੀ ਨੂੰ ਅਸ਼ੀਰਵਾਦ* 

 

*ਜਗਜੀਤ ਸਿੰਘ ਦਰਦੀ,ਏ.ਵੇਨੂੰ.ਪ੍ਰਸਾਦ, ਸੁਰਿੰਦਰ ਬੈਰੀ,ਐਨ ਆਰ ਆਈ ਅਮਰਜੀਤ ਸਿੰਘ ਸਿਆਨ,ਰਤਨ ਮਿੱਤਲ ਵਿਸ਼ੇਸ਼ ਤੌਰ ਤੇ ਪੁੱਜੇ*

 

IMG-20250411-WA0023

ਨਾਡਾ ਸਾਹਿਬ 11 ਅਪ੍ਰੈਲ, ਲੋਕ ਸੰਪਰਕ ਮਾਹਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਸਾਬਕਾ ਉਪ ਸਕੱਤਰ ਸ੍ਰੀ ਮਨਮੋਹਨ ਸਿੰਘ ਦੇ ਸਪੁੱਤਰ ਤੇਜ਼ ਪ੍ਰਤਾਪ ਸਿੰਘ ਦਾ ਸ਼ੁੱਭ ਵਿਆਹ ਦਿੱਲੀਂ ਦੇ ਬਿਜ਼ਨਸਮੈਨ ਸ੍ਰੀ ਸੁਰਿੰਦਰ ਸਿੰਘ ਦੀ ਸਪੁੱਤਰੀ ਜਸਪ੍ਰੀਤ ਕੌਰ ਨਾਲ ਬੀਤੇ ਦਿਨੀਂ ਪੂਰਨ ਸਿੱਖ ਗੁਰੂ ਮਰਿਆਦਾ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਵਿਖੇ ਹੋਇਆ। ਇਸ ਮੌਕੇ ਤੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਸ੍ਰੀ ਜਗਜੀਤ ਸਿੰਘ ਦਰਦੀ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ,ਸ੍ਰੀ ਏ.ਵੇਨੂੰ.ਪ੍ਰਸ਼ਦ ਸਾਬਕਾ ਵਧੀਕ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਪੰਜਾਬ ਅਤੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ, ਸੁਰਿੰਦਰ ਕੁਮਾਰ ਬੈਰੀ ਡਾਇਰੈਕਟਰ ਵਿੱਤ ਪਾਵਰਕਾਮ , ਇੰਜ਼ ਜੀ.ਐਸ.ਨਾਗੀ ਮੁੱਖ ਇੰਜੀਨੀਅਰ ਇਨਫੋਰਸਮੈਂਟ ਅਤੇ ਮੈਂਬਰ ਸ਼ਿਕਾਇਤ ਨਿਵਾਰਨ ਖਪਤਕਾਰ ਸੇਵਾਵਾਂ ਪਟਿਆਲਾ, ਸ੍ਰੀਮਤੀ ਜੱਜ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਚਾਲਣ ਦੱਖਣ ਜੋਨ ਦੇ ਮੁੱਖ ਇੰਜੀਨੀਅਰ ਇੰਜ: ਰਤਨ ਮਿੱਤਲ, ਜਸਵਿੰਦਰ ਸਿੰਘ ਮੁੱਖ ਲੇਖਾ ਅਫਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,

IMG-20250411-WA0024

ਉਪ ਮੁੱਖ ਇੰਜੀਨੀਅਰ ਇੰਜ਼ ਧਨਵੰਤ ਸਿੰਘ,ਉਪ ਮੁੱਖ ਇੰਜੀਨੀਅਰ ਇੰਜ਼ ਸੁਖਵਿੰਦਰ ਸਿੰਘ, ਇੰਜ਼ ਸੈਣੀ ਉਪ ਮੁੱਖ ਇੰਜੀਨੀਅਰ,ਇੰਜ਼ ਹਰਪ੍ਰੀਤ ਸਿੰਘ ਸੀਨੀਅਰ ਐਕਸੀਅਨ ਸੰਚਾਲਣ ਦਿਹਾਤੀ ਪਟਿਆਲਾ, ਸ੍ਰੀ ਅਨੀਲ ਗਰਗ ਐਡੀਟਰ ਆਜ਼ਾਦ ਸੋਚ,ਸ੍ਰੀ ਰਾਜਕੁਮਾਰ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ ਸਰਕਾਰ, ਸ੍ਰੀ ਬਰਜਿੰਦਰ ਸਿੰਘ ਕਾਰਜਸਾਧਕ ਅਫ਼ਸਰ ਸਮਾਣਾ,ਇੰਜ਼: ਜੀਵਨ ਕਾਂਸਲ ਮੁੱਖ ਇੰਜੀਨੀਅਰ (ਸੇਵਾ ਮੁਕਤ),ਇੰਜ਼ ਦਵਿੰਦਰ ਕੁਮਾਰ ਮੁੱਖ ਇੰਜੀਨੀਅਰ, ਇੰਜ਼ ਰਛਪਾਲ ਸਿੰਘ ਇੰਜੀਨੀਅਰ ਇਨ ਚੀਫ (ਸੇਵਾ ਮੁਕਤ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਸ੍ਰੀ ਵਰੁਣ ਚੋਪੜਾ ਮੈਨੇਜਰ ਸਟੇਟ ਬੈਂਕ ਆਫ ਇੰਡੀਆ, ਸ੍ਰੀ ਸੰਜੀਵ ਅਗਰਵਾਲ ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ,

IMG-20250411-WA0025

 

ਸ੍ਰੀਮਤੀ ਪੂਨੀਤ ਮੈਨੇਜਰ ਸਟੇਟ ਆਫ ਇੰਡੀਆ ਸ੍ਰੀ ਗੁਰਪ੍ਰੀਤ ਸਿੰਘ ਨਿੰਬਰ ਸਹਾਇਕ ਸੰਪਾਦਕ ਹਿੰਦੁਸਤਾਨ ਟਾਈਮਜ਼, ਸ੍ਰੀ ਵਿਸ਼ਾਲ ਰਾਮ ਬਾਣੀ ਸਹਾਇਕ ਸੰਪਾਦਕ ਹਿੰਦੁਸਤਾਨ ਟਾਈਮਜ਼, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੀ ਧਰਮਵੀਰ ਸ਼ਰਮਾ, ਸ੍ਰੀ ਸੁਰਿੰਦਰ ਸਿੰਘ ਚੱਡਾ ਚੇਅਰਮੈਨ ਸਕਾਲਰ ਫੀਲਡ ਸਕੂਲ ਪਟਿਆਲਾ,ਅਮਰੀਕਾ ਦੇ ਪ੍ਰਸਿੱਧ ਬਿਜ਼ਨਸ ਮੈਨ ਅਮਰਜੀਤ ਸਿੰਘ‌ ਸਿਆਨ, ਪੰਜਾਬ ਦੇ ਪ੍ਰਸਿੱਧ ਬਿਜ਼ਨਸ ਮੈਨ ਸ੍ਰੀ ਪ੍ਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ,ਲੁਧਿਆਣਾ ਦੇ ਬਿਜ਼ਨਸ ਮੈਨ ਪ੍ਰਿਤਪਾਲ ਸਿੰਘ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਸ਼ਖ਼ਸੀਅਤਾਂ ਨੇ ਜੋੜੀ ਨੂੰ ਅਸ਼ੀਰਵਾਦ ਦਿੱਤਾ।

IMG-20250411-WA0026

 

*ਇਸ ਤੋਂ ਇਲਾਵਾ ਅਮਨਪ੍ਰੀਤ ਪਾਸੀਂ ਆਈ.ਆਰ.ਐਸ.ਵਧੀਕ ਕਮਿਸ਼ਨਰ ਆਮਦਨ ਕਰ ਭਾਰਤ ਸਰਕਾਰ, ਇੰਜ਼: ਇੰਦਰਪਾਲ ਸਿੰਘ ਮੁੱਖ ਇੰਜੀਨੀਅਰ ਪਾਵਰਕਾਮ, ਸ੍ਰੀ ਅਵਿਨਾਸ਼ ਚੋਪੜਾ ਜਾਇੰਟ ਡਾਇਰੈਕਟਰ ਹਿੰਦ ਸਮਾਚਾਰ ਗਰੁੱਪ ਆਫ ਪਬਲੀਕੇਸ਼ਨਜ਼, ਸ੍ਰੀ ਬਰਜਿੰਦਰ ਸਿੰਘ ਹਮਦਰਦ ਐਡੀਟਰ ਅਜੀਤ, ਸ੍ਰੀ ਗੁਰਚਰਨ ਸਿੰਘ ਐਮ.ਡੀ਼.ਗੁਲਜਾਰ ਗਰੁੱਪ ਆਫ ਕਾਲਜਿਜ਼ ਨੇ ਆਪਣੇ ਸੰਦੇਸ਼ਾਂ ਰਾਹੀਂ ਨਵੀਂ ਵਿਆਹੀ ਜੋੜੀ ਨੂੰ ਸੁੰਭ ਕਾਮਨਾਵਾਂ ਅਤੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ।ਇਸ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਇੰਜਨੀਅਰਾਂ ਅਤੇ ਡਾਕਟਰਾਂ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ।*

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ