ਪੰਜਾਬ ਪੁਲੀਸ ਵੱਲੋਂ ਅੰਮ੍ਰਿਤਸਰ ਭਾਜਪਾ ਦੇ ਹਲਕਾ ਪੂਰਬੀ ਇੰਚਾਰਜ ‘ਤੇ ਸਾਬਕਾ ਆਈਏਐੱਸ ਅਧਿਕਾਰੀ ਆਗੂ ਜਗਮੋਹਨ ਸਿੰਘ ਰਾਜੂ ਨੂੰ ਕੀਤਾ ਨਜ਼ਰਬੰਦ
By Azad Soch
On
Amritsar,31 AUG,2025,(Azad Soch News):- ਅੰਮ੍ਰਿਤਸਰ ਭਾਜਪਾ ਦੇ ਹਲਕਾ ਪੂਰਬੀ ਇੰਚਾਰਜ ‘ਤੇ ਸਾਬਕਾ ਆਈਏਐੱਸ ਅਧਿਕਾਰੀ ਜਗਮੋਹਨ ਸਿੰਘ ਰਾਜੂ (Former IAS officer Jagmohan Singh Raju) ਨੂੰ ਅੱਜ ਪੰਜਾਬ ਪੁਲਿਸ (Punjab Police) ਵੱਲੋਂ ਨਜ਼ਰਬੰਦ ਕਰ ਲਿਆ ਗਿਆ,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ,ਸਾਬਕਾ ਆਈਏਐੱਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰੀ ਅਜਿਹਾ ਹੋ ਰਿਹਾ ਹੈ,ਜਦੋਂ ਬੱਚਿਆਂ ਨੂੰ ਕਾਪੀਆਂ ਵੰਡਣ ਅਤੇ ਉਨ੍ਹਾਂ ਦੇ ਰਾਈਟ ਟੂ ਐਜੂਕੇਸ਼ਨ (Right To Education) ਹੇਠ ਐਡਮਿਸ਼ਨਾਂ ਲਈ ਮੁਹਿੰਮ ਚਲਾਉਣ ‘ਤੇ ਪੁਲਿਸ ਫੋਰਸ (Police Force) ਦੀ ਵਰਤੋਂ ਕੀਤੀ ਗਈ ਹੈ।
Related Posts
Latest News
16 May 2026 17:23:59
ਮਹਿਲਕਲਾਂ, 16 ਮਈ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ...

