#
resident
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਕੁਲਾਣਾ ਪਿੰਡ ਦੇ ਨਿਵਾਸੀ ਕਨਿਸ਼ਕ ਚੌਹਾਨ ਨੇ ਆਪਣੇ ਸ਼ਾਨਦਾਰ ਆਲ ਰਾਊਂਡ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ
Published On
By Azad Soch
Chandigarh,08,FEB,2026,(Azad Soch News):- ਇਤਿਹਾਸਕ ਮੈਚ ਵਿੱਚ, ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਕੁਲਾਣਾ ਪਿੰਡ ਦੇ ਨਿਵਾਸੀ ਕਨਿਸ਼ਕ ਚੌਹਾਨ (Kanishk Chauhan) ਨੇ ਆਪਣੇ ਸ਼ਾਨਦਾਰ ਆਲ ਰਾਊਂਡ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ,ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ, ਕਨਿਸ਼ਕ ਚੌਹਾਨ ਨੇ... ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਵਾਲਾ ਦੇ ਰਹਿਣ ਵਾਲੇ ਆਪ ਲੀਡਰ ਰਾਜਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
Published On
By Azad Soch
Taran Taran,07,OCT,2024,(Azad Soch News):- ਤਰਨ ਤਾਰਨ ਹਲਕਾ ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਵਿਚ ਆਪ ਆਗੂ ਰਾਜਵਿੰਦਰ ਸਿੰਘ (AAP Leader Rajwinder Singh) ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ,ਰਾਜਵਿੰਦਰ ਸਿੰਘ ਨੁੰ ਅਣਪਛਾਤੇ ਹਮਲਾਵਰਾਂ ਨੇ ਪਿੰਡ ਠੁੱਕਰਪੁਰਾ ਨੇੜੇ ਘੇਰ ਕੇ ਗੋਲੀਆਂ ਮਾਰ... ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਸ਼ੂਟਰ ਸਰਬਜੋਤ ਸਿੰਘ ਨੇ ਸਰਕਾਰੀ ਨੌਕਰੀ ਤੋਂ ਇਨਕਾਰ ਕੀਤਾ
Published On
By Azad Soch
Chnadigarh,11 August,2024,(Azad Soch News):- ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਸ਼ੂਟਰ ਸਰਬਜੋਤ ਸਿੰਘ (Shooter Sarbjot Singh) ਨੇ ਸਰਕਾਰੀ ਨੌਕਰੀ ਤੋਂ ਇਨਕਾਰ ਕਰ ਦਿੱਤਾ ਹੈ,ਕੱਲ੍ਹ ਹੀ ਮੁੱਖ ਮੰਤਰੀ ਨਾਇਬ ਸੈਣੀ ਨੇ ਸਰਬਜੋਤ ਸਿੰਘ ਨੂੰ ਖੇਡ ਵਿਭਾਗ ’ਚ ਡਿਪਟੀ ਡਾਇਰੈਕਟਰ (Deputy Director)... ਸਿਡਨੀ ਨਿਵਾਸੀ ਅਮਰਿੰਦਰ ਸਿੰਘ ਬਾਜਵਾ ਆਸਟਰੇਲੀਅਨ ਡਿਫ਼ੈਂਸ ਕੋਰਸ ਲਈ ਧਾਰਮਕ ਮਾਮਲਿਆਂ ਲਈ ਗਠਤ ਕਮੇਟੀ ਦੇ ਸਲਾਹਕਾਰ ਬਣੇ
Published On
By Azad Soch
Sydney,15 July,2024,(Azad Soch News):- ਭਾਈਚਾਰਕ ਕਾਰਜਾਂ ਵਿਚ ਮੋਢੀ ਹੋ ਕੇ ਕੰਮ ਕਰਨ ਵਾਲੇ ਸਿਡਨੀ ਨਿਵਾਸੀ ਅਮਰਿੰਦਰ ਸਿੰਘ ਬਾਜਵਾ (Amarinder Singh Bajwa) ਹੁਣ ਆਸਟਰੇਲੀਅਨ ਡਿਫ਼ੈਂਸ ਫ਼ੋਰਸ (Australian Defense Force) ਲਈ ਧਾਰਮਕ ਮਾਮਲਿਆਂ ਲਈ ਗਠਿਤ ਕਮੇਟੀ ਵਿਚ ਇਕ ਸਿੱਖ ਸਲਾਹਕਾਰ ਵਜੋਂ ਸੇਵਾਵਾਂ... 