7 ਫ਼ਰਵਰੀ, 2026 ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਇਕ ਵੱਡਾ ਝਟਕਾ ਲੱਗਾ
By Azad Soch
On
New Delhi,06,FEB,2026,(Azad Soch News):- 7 ਫ਼ਰਵਰੀ, 2026 ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤੀ ਕ੍ਰਿਕਟ ਟੀਮ (Indian Cricket Team) ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਉਭਰਦੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ (Fast Bowler Harshit Rana) ਦੱਖਣੀ ਅਫ਼ਰੀਕਾ ਵਿਰੁਧ ਖੇਡੇ ਗਏ ਵਾਰਮ-ਅੱਪ ਮੈਚ (Warm-up Match) ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ, ਜਿਸ ਕਾਰਨ ਵਿਸ਼ਵ ਕੱਪ ਦੇ ਸ਼ੁਰੂਆਤੀ ਮੁਕਾਬਲਿਆਂ ਵਿਚ ਉਨ੍ਹਾਂ ਦੇ ਖੇਡਣ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ,4 ਫ਼ਰਵਰੀ ਨੂੰ ਨਵੀਂ ਮੁੰਬਈ (New Mumbai) ਵਿਚ ਦੱਖਣੀ ਅਫ਼ਰੀਕਾ ਵਿਰੁਧ ਖੇਡੇ ਗਏ ਅਭਿਆਸ ਮੈਚ ਦੌਰਾਨ ਹਰਸ਼ਿਤ ਰਾਣਾ ਕਾਫ਼ੀ ਅਸਹਿਜ ਨਜ਼ਰ ਆਏ। ਉਨ੍ਹਾਂ ਨੂੰ ਇਕ ਓਵਰ ਦੌਰਾਨ ਦੋ ਵਾਰ ਅਪਣਾ ਰਨ-ਅੱਪ ਵਿਚਾਲੇ ਹੀ ਰੋਕਣਾ ਪਿਆ ਅਤੇ ਅਖ਼ੀਰ ਉਹ ਆਪਣੇ ਗੋਡੇ ਨੂੰ ਫੜ ਕੇ ਲੰਗੜਾਉਂਦੇ ਹੋਏ ਮੈਦਾਨ ਤੋਂ ਬਾਹਰ ਚਲੇ ਗਏ।
Related Posts
Latest News
06 Feb 2026 22:13:37
ਬਰਨਾਲਾ, 6 ਫਰਵਰੀ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ...

_260129_224019.jpg)