Realme C73 5G ਅਗਲੇ ਹਫਤੇ ਭਾਰਤ ਵਿੱਚ ਲਾਂਚ ਹੋਵੇਗਾ
By Azad Soch
On
New Delhi,01,JUN,2025,(Azad Soch News):- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਦਾ C73 5G ਜਲਦੀ ਹੀ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ (Smartphone) ਵਿੱਚ ਪ੍ਰੋਸੈਸਰ ਵਜੋਂ ਮੀਡੀਆਟੈੱਕ ਡਾਇਮੈਂਸਿਟੀ 6300 ਦਿੱਤਾ ਗਿਆ ਹੈ। C73 5G ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਰਾਹੀਂ ਵੇਚਿਆ ਜਾਵੇਗਾ। ਇਸ ਸਮਾਰਟਫੋਨ ਲਈ ਫਲਿੱਪਕਾਰਟ 'ਤੇ ਇੱਕ ਵੱਖਰੀ ਮਾਈਕ੍ਰੋਸਾਈਟ (Microsite) ਲਾਂਚ ਕੀਤੀ ਗਈ ਹੈ।Realme ਨੇ ਖੁਲਾਸਾ ਕੀਤਾ ਹੈ ਕਿ C73 5G ਦੇਸ਼ ਵਿੱਚ 2 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਸਨੂੰ 4 GB RAM ਅਤੇ 128 GB ਸਟੋਰੇਜ ਅਤੇ 4 GB + 128 GB ਦੇ ਦੋ ਵੇਰੀਐਂਟ ਵਿੱਚ ਖਰੀਦਿਆ ਜਾ ਸਕਦਾ ਹੈ। C73 5G ਜਾਮਨੀ, ਹਰੇ ਅਤੇ ਕਾਲੇ ਰੰਗਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ। ਇਸ ਸਮਾਰਟਫੋਨ (Smartphone) ਵਿੱਚ ਮੀਡੀਆਟੈੱਕ ਡਾਇਮੈਂਸਿਟੀ 6300 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ।
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


