ਰੂਸ ਨੇ ਸ਼ਨੀਵਾਰ ਨੂੰ ਪੂਰਬੀ ਯੂਕਰੇਨ ਦੇ ਸ਼ਹਿਰ ਖਾਰਕੀਵ 'ਤੇ ਇੱਕ ਭਿਆਨਕ ਡਰੋਨ ਤੇ ਮਿਜ਼ਾਈਲ ਹਮਲਾ ਕੀਤਾ
By Azad Soch
On
Russia,08,2025,(Azad Soch News):- ਰੂਸ ਨੇ ਸ਼ਨੀਵਾਰ ਨੂੰ ਪੂਰਬੀ ਯੂਕਰੇਨ ਦੇ ਸ਼ਹਿਰ ਖਾਰਕੀਵ 'ਤੇ ਇੱਕ ਭਿਆਨਕ ਡਰੋਨ ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 3 ਲੋਕ ਮਾਰੇ ਗਏ ਅਤੇ 21 ਜ਼ਖਮੀ ਹੋ ਗਏ,ਰੂਸ (Russia) ਨੇ ਇਸ ਹਮਲੇ ਵਿੱਚ 48 'ਸ਼ਹੀਦ ਡਰੋਨ', 2 ਮਿਜ਼ਾਈਲਾਂ ਅਤੇ 4 ਏਰੀਅਲ ਗਲਾਈਡ ਬੰਬਾਂ ਦੀ ਵਰਤੋਂ ਕੀਤੀ,ਏਰੀਅਲ ਗਲਾਈਡ ਬੰਬਾਂ (Aerial glide Bombs) ਨੂੰ ਬਹੁਤ ਘਾਤਕ ਮੰਨਿਆ ਜਾਂਦਾ ਹੈ,ਖਾਰਕਿਵ ਦੇ ਮੇਅਰ ਇਗੋਰ ਤੇਰੇਖੋਵ (Mayor Lgor Terekhov) ਨੇ ਕਿਹਾ ਕਿ ਹਮਲੇ ਵਿੱਚ 18 ਬਹੁ-ਮੰਜ਼ਿਲਾ ਇਮਾਰਤਾਂ ਅਤੇ 13 ਨਿੱਜੀ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
Related Posts
Latest News
13 Jun 2025 20:23:31
ਹੁਸ਼ਿਆਰਪੁਰ, 13 ਜੂਨ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 2 ਵਿੱਚ ਵੈਲੀ ਹਾਈਟ ਕਲੋਨੀ ਵਿਖੇ ਇਕ ਨਵੇਂ ਟਿਊਬਵੈੱਲ...