#
Bikram Majithia
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਰਿਹਾਇਸ਼ ਤੇ ਅੱਜ ਮੁੜ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ
Published On
By Azad Soch
Amritsar,15,JULY,2025,(Azad Soch News):- ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਰਿਹਾਇਸ਼ ਤੇ ਅੱਜ ਮੁੜ ਵਿਜੀਲੈਂਸ (Vigilance) ਦੇ ਵੱਲੋਂ ਰੇਡ ਕੀਤੀ ਗਈ,ਅੰਮ੍ਰਿਤਸਰ ਸਥਿਤ ਮਜੀਠੀਆ ਦੀ ਰਿਹਾਇਸ਼ ਤੇ ਅੱਜ ਸਵੇਰੇ ਤੋਂ ਹੀ ਰੇਡ ਜਾਰੀ ਹੈ,ਹਾਲਾਂਕਿ ਇਸ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ... ਬਿਕਰਮ ਮਜੀਠੀਆ ਹੋਏ SIT ਅੱਗੇ ਪੇਸ਼
Published On
By Azad Soch
Patiala,08,2024,(Azad Soch News):- ਅਕਾਲੀ ਲੀਡਰ ਅੱਜ ਪਟਿਆਲਾ ਵਿਖੇ ਐਸ ਆਈ ਟੀ (SIT) ਦੇ ਪੇਸ਼ ਹੋਏ। ਉਨ੍ਹਾਂ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਮੇਰੀ ਜਾਂਚ ਲਈ ਬਣਾਈ SIT ਦਾ ਇੰਚਾਰਜ ਤਾਂ ਮੁੱਖ ਮੰਤਰੀ ਹੋਣਾ ਚਾਹੀਦਾ। ਮਜੀਠੀਆ ਨੂੰ SIT... ਸਿੱਟ ਵੱਲੋਂ ਬਿਕਰਮ ਮਜੀਠੀਆ ਨੂੰ ਅੱਜ ਪੇਸ਼ ਹੋਣ ਦੇ ਹੁਕਮ ਜਾਰੀ
Published On
By Azad Soch
Chandigarh, 30 July 2024,(Azad Soch News):- ਡਰੱਗ ਕੇਸ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵੱਡੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਸਿੱਟ ਨੇ ਸੰਮਨ ਜਾਰੀ ਕੀਤੇ ਹਨ,ਜਾਰੀ ਕੀਤੇ ਗਏ ਸੰਮਨ ਅਨੁਸਾਰ ਬਿਕਰਮ ਮਜੀਠੀਆ ਨੂੰ ਅੱਜ ਸਿੱਟ... ਵਿਸ਼ੇਸ਼ ਜਾਂਚ ਟੀਮ ਨੇ ਬਿਕਰਮ ਮਜੀਠੀਆ ਨੂੰ 18 ਜੂਨ ਨੂੰ ਤਲਬ ਕੀਤਾ
Published On
By Azad Soch
Patiala,09 June,2024,(Azad Soch News):- ਪੰਜਾਬ ਵਿੱਚ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਨਾਲ ਸਬੰਧਤ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਬਿਕਰਮ ਸਿੰਘ ਮਜੀਠੀਆ (Leader Bikram Singh Majithia) ਤੋਂ ਮੁੜ ਪੁੱਛਗਿੱਛ... 