ਪੰਜਾਬੀ ਫ਼ਿਲਮ 'ਦਿਲਾਂ ਦੇ ਸੌਦੇ' ਰਿਲੀਜ਼ ਲਈ ਤਿਆਰ
By Azad Soch
On
Chandigarh,17,FEB,2025,(Azad Soch News):- ਪੰਜਾਬੀ ਫ਼ਿਲਮ 'ਦਿਲਾਂ ਦੇ ਸੌਦੇ' ਰਿਲੀਜ਼ ਲਈ ਤਿਆਰ ਹੈ,ਇਹ ਫਿਲਮ ਜਲਦ ਹੀ ਦੁਨੀਆ-ਭਰ ਵਿੱਚ ਰਿਲੀਜ਼ ਹੋਵੇਗੀ। ਸਿੰਧਰਾ ਮੂਵੀਜ਼ ਇੰਟਰਨੈਸ਼ਨਲ (Sindra Movies International) ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਕਾਬਲਜੀਤ ਸਿੰਘ ਸੰਧੂ ਡੀਬੀਕੇ ਦੁਆਰਾ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਇੰਦੂ ਰਾਣੀ ਸਿੰਧਰਾ ਹਨ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਨੂੰ ਤੇਜਿੰਦਰ ਪੀ.ਐਸ ਸਿੰਧਰਾ ਵੱਲੋ ਅੰਜ਼ਾਮ ਦਿੱਤਾ ਗਿਆ ਹੈ,ਯੂਨਾਈਟਿਡ ਕਿੰਗਡਮ ਦੀਆਂ ਲੋਕੋਸ਼ਨਾਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਖੇ ਫਿਲਮਾਂਈ ਗਈ ਇਸ ਫ਼ਿਲਮ ਵਿੱਚ ਸ਼ਵਿੰਦਰ ਮਾਹਲ, ਮਲਕੀਤ ਰੌਣੀ, ਕਿਰਨਬੀਰ ਕੌਰ, ਪੂਜਾ ਰਾਜਪੂਤ ਸਮੇਤ ਪਾਲੀਵੁੱਡ (Pollywood) ਅਤੇ ਲੰਦਨ ਦੇ ਕਈ ਨਾਮਵਰ ਅਤੇ ਉਭਰਦੇ ਕਲਾਕਾਰਾਂ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।
Latest News
30 Apr 2025 16:32:27
ਵਿਧਾਇਕ ਐਡਵੋਕੇਟ ਸ਼੍ਰੀ ਰਜਨੀਸ਼ ਦਯੀਆ ਨੇ ਹਲਕੇ ਦੇ ਵੱਖ-ਵੱਖ ਸਕੂਲਾਂ ’ਚ ਕੀਤੇ ਉਦਘਾਟਨ
ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ...