ਗਾਇਕ ਤੇ ਰੈਪਰ ਬਾਦਸ਼ਾਹ ਪੁਲਿਸ ਨੇ ਕੱਟਿਆ 15000 ਰੁ. ਦਾ ਚਲਾਨ
By Azad Soch
On
New Delhi,19 DEC,2024,(Azad Soch News):- ਬਾਦਸ਼ਾਹ ਨੂੰ ਟ੍ਰੈਫਿਕ ਨਿਯਮਾਂ (Traffic Regulations) ਦੀ ਪਾਲਣਾ ਨਾ ਕਰਨ 'ਤੇ ਗੁਰੂਗ੍ਰਾਮ (Gurugram) 'ਚ ਭਾਰੀ ਜੁਰਮਾਨਾ ਭਰਨਾ ਪਿਆ ਸੀ,ਅਜਿਹੇ 'ਚ ਸੋਸ਼ਲ ਮੀਡੀਆ 'ਤੇ ਰੈਪਰ ਦੀ ਕਾਫੀ ਚਰਚਾ ਹੋ ਰਹੀ ਹੈ,ਰੈਪਰ ਬਾਦਸ਼ਾਹ ਆਪਣੇ ਕੰਸਰਟ ਲਈ ਗੁਰੂਗ੍ਰਾਮ (Gurugram) ਪਹੁੰਚ ਰਹੇ ਸਨ, ਜੋ ਕਿ ਏਰੀਆ ਮਾਲ 'ਚ ਸੀ,ਉੱਥੇ ਪਹੁੰਚਣ ਲਈ ਬਾਦਸ਼ਾਹ ਨੇ ਗੱਡੀ ਨੂੰ ਗਲਤ ਸਾਈਡ ਚਲਾਉਣ ਲੱਗੇ,ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ (Traffic Police) ਨੇ ਉਸ ਨੂੰ ਰੋਕ ਲਿਆ ਅਤੇ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਿਆ ਇਹ ਘਟਨਾ ਬਾਦਸ਼ਾਹ ਨਾਲ 15 ਦਸੰਬਰ 2024 (ਐਤਵਾਰ) ਨੂੰ ਵਾਪਰੀ,ਬਾਦਸ਼ਾਹ ਦਾ ਸਮਾਗਮ ਉਸੇ ਦਿਨ ਗੁਰੂਗ੍ਰਾਮ ਦੇ ਏਰੀਆ ਮਾਲ ਵਿੱਚ ਆਯੋਜਿਤ ਕੀਤਾ ਗਿਆ ਸੀ,ਬਾਦਸ਼ਾਹ ਨੂੰ ਇਸ ਕੰਸਰਟ ਲਈ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ (Traffic Regulations ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ 'ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ।
Related Posts
Latest News
13 Feb 2025 10:38:20
Chandigarh,13, FEB,2025,(Azad Soch News):- ਸਰਕਾਰ ਦੀ ਕੈਬਨਿਟ ਮੀਟਿੰਗ (Cabinet Meeting) ਚਾਰ ਮਹੀਨਿਆਂ ਬਾਅਦ ਅੱਜ (13 ਫਰਵਰੀ) ਹੋਣ ਜਾ ਰਹੀ ਹੈ,ਇਸ...