ਆਰ.ਨੇਤ ਦੇ ਨਵੇਂ ਗੀਤ ਦੀ ਪਹਿਲੀ ਝਲਕ ਜਾਰੀ
By Azad Soch
On
Patiala,14,JULY,2025,(Azad Soch News):- ਗਾਇਕ ਆਰ.ਨੇਤ ਵੱਲੋ ਅਪਣੇ ਨਵੇਂ ਗੀਤ '315' ਦੀ ਝਲਕ ਰਿਵੀਲ ਕਰ ਦਿੱਤੀ ਗਈ ਹੈ। ਇਹ ਗੀਤ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ (Music Platform) ਅਤੇ ਚੈੱਨਲਸ 'ਤੇ ਜਾਰੀ ਹੋਵੇਗਾ।ਇਸ ਗੀਤ ਦਾ ਨਿਰਦੇਸ਼ਨ ਪਰਮ ਚਾਹਲ ਦੁਆਰਾ ਕੀਤਾ ਗਿਆ ਹੈ। ਪੰਜਾਬੀ ਸਿਨੇਮਾ ਅਤੇ ਸੋਸ਼ਲ ਸਰਕਲ ਨਾਲ ਜੁੜੇ ਦੋ ਮਸ਼ਹੂਰ ਚਿਹਰਿਆ ਜੱਗੀ ਸਿੱਧੂ ਅਤੇ ਭਾਨਾ ਸਿੱਧੂ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਸੰਗ਼ੀਤਕ ਵੀਡੀਓ (Music Video) ਵਿੱਚ ਆਰ.ਨੇਤ ਨਾਲ ਫੀਚਰਿੰਗ (Featuring) ਕਰਦੇ ਨਜ਼ਰ ਆਉਣਗੇ।
Advertisement
Latest News
22 Apr 2026 16:11:14
ਪਟਿਆਲਾ, 22, ਅਪ੍ਰੈਲ, 2026, (ਆਜ਼ਾਦ ਸੋਚ ਨਿਊਜ਼):- ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਲੂ (Heatstroke) ਤੋਂ ਬਚਣ...
