UPCOMING PUNJABI FILM: ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ ਜੱਸੀ ਗਿੱਲ-ਰਣਜੀਤ ਬਾਵਾ
By Azad Soch
On
Patiala,10,APRIL,2025,(Azad Soch News):- ਅਦਾਕਾਰ ਜੱਸੀ ਗਿੱਲ ਅਤੇ ਰਣਜੀਤ ਬਾਵਾ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਏਨਾ ਨੂੰ ਰਹਿਨਾ ਸਹਿਨਾ ਨੀ ਆਉਂਦਾ' ਵਿੱਚ ਜਲਦ ਨਜ਼ਰ ਆਉਣਗੇ, ਜਿੰਨ੍ਹਾਂ ਦੀ ਇਸ ਸੰਦੇਸ਼ਮਕ ਪੰਜਾਬੀ ਫਿਲਮ (Punjabi Film) ਦਾ ਪਹਿਲਾਂ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ,'ਕਲਟਰ ਮੋਸ਼ਨ ਪਿਕਚਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਪੱਕੇ ਵਰਸਿਜ਼ ਇੰਟਰਨੈਸ਼ਨਲ ਸਟੂਡੈਂਟਸ' ਦੀ ਇਨ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਸਟੋਰੀ ਲੇਖਣ ਅਤੇ ਨਿਰਦੇਸ਼ਨ ਰੂਪਨ ਬਲ ਦੁਆਰਾ ਕੀਤਾ ਗਿਆ ਹੈ, ਜੋ ਮਿਊਜ਼ਿਕ ਵੀਡੀਓਜ਼ (Music Videos) ਦੀ ਦੁਨੀਆਂ ਵਿੱਚ ਬਤੌਰ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
Related Posts
Latest News
09 Nov 2025 07:09:08
New Delhi,09,NOV,2025,(Azad Soch News):- ਸੈਮਸੰਗ ਆਪਣੇ ਪਹਿਲੇ ਟ੍ਰਿਪਲ-ਫੋਲਡ ਸਮਾਰਟਫੋਨ (Triple-Fold Smartphone) ਨੂੰ 2025 ਦੇ ਅਖੀਰ ਵਿੱਚ ਲਾਂਚ ਕਰਨ ਵਾਲਾ ਹੈ।...

