ਚਮੜੀ ਦੀ ਦੇਖਭਾਲ ਲਈ ਲਗਾਉ ਬਦਾਮ ਦਾ ਤੇਲ
By Azad Soch
On
- ਬਦਾਮ ਦਾ ਤੇਲ ਚਮੜੀ ਨੂੰ ਡੂੰਘਾ ਪੋਸ਼ਣ ਦਿੰਦਾ ਹੈ ਅਤੇ ਇਸ ਨੂੰ ਨਰਮ ਅਤੇ ਹਾਈਡਰੇਟ ਬਣਾਉਂਦਾ ਹੈ।
- ਬਦਾਮ ਦੇ ਤੇਲ ਵਿਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ (Antioxidant) ਹੁੰਦੇ ਹਨ, ਜੋ ਚਮੜੀ ਨੂੰ ਜਵਾਨ ਅਤੇ ਤਰੋਤਾਜ਼ਾ ਰਖਦੇ ਹਨ।
- ਇਹ ਚਮੜੀ ਦੇ ਦਾਗ਼ਾਂ ਅਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਜਿਸ ਨਾਲ ਤੁਹਾਡੀ ਚਮੜੀ ਨਰਮ ਦਿਖਾਈ ਦਿੰਦੀ ਹੈ।
- ਬਦਾਮ ਦਾ ਤੇਲ ਚਮੜੀ ਦੀ ਰੰਗਤ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ।
- ਬਦਾਮ ਦੇ ਤੇਲ ਵਿਚ ਐਂਟੀ-ਇਨਫ਼ਲੇਮੇਟਰੀ ਗੁਣ (Anti-Inflammatory Properties) ਹੁੰਦੇ ਹਨ।
- ਚਮੜੀ ਦੇ ਦਾਗ਼-ਧੱਬੇ, ਮੁਹਾਸੇ ਅਤੇ ਚਮੜੀ ਦੀ ਇਨਫ਼ੈਕਸ਼ਨ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
- ਬਦਾਮ ਦਾ ਤੇਲ ਵਿਟਾਮਿਨ ਏ, ਡੀ ਅਤੇ ਈ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


