#
PGI
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਪੀਜੀਆਈ ਵਿਖੇ ਹਿੰਦੀ ਦਿਵਸ ਮਨਾਇਆ ਗਿਆ
Published On
By Azad Soch
Chandigarh,18,SEP,2025,(Azad Soch News):- ਬੁੱਧਵਾਰ ਨੂੰ ਪੀਜੀਆਈ (PGI) ਵਿਖੇ ਹਿੰਦੀ ਦਿਵਸ ਮਨਾਇਆ ਗਿਆ,ਡਾ. ਤੁਲਸੀਦਾਸ ਲਾਇਬ੍ਰੇਰੀ ਵਿਖੇ ਇੱਕ ਹਿੰਦੀ ਕਿਤਾਬ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਗਿਆ,ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਸਾਰੇ ਕਰਮਚਾਰੀਆਂ ਨੂੰ ਇੱਕ ਸੰਦੇਸ਼ ਜਾਰੀ ਕੀਤਾ,ਵਿਵੇਕ ਲਾਲ ਕਿਹਾ ਕਿ ਇੱਕ ਮੈਡੀਕਲ... ਪੀਜੀਆਈ ਚੰਡੀਗੜ੍ਹ ਨੂੰ ਜਲਦੀ ਹੀ ਆਪਣਾ ਮੁੱਖ ਪ੍ਰਸ਼ਾਸਕੀ ਅਧਿਕਾਰੀ (ਸੀਏਓ) ਮਿਲਣ ਜਾ ਰਿਹਾ ਹੈ
Published On
By Azad Soch
Chandigarh,16,AUG,2025,(Azad Soch News):- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) (PGI) ਚੰਡੀਗੜ੍ਹ ਨੂੰ ਜਲਦੀ ਹੀ ਆਪਣਾ ਮੁੱਖ ਪ੍ਰਸ਼ਾਸਕੀ ਅਧਿਕਾਰੀ (ਸੀਏਓ) ਮਿਲਣ ਜਾ ਰਿਹਾ ਹੈ। ਇਹ ਅਹੁਦਾ ਪੀਜੀਆਈ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿਚਕਾਰ ਤਾਲਮੇਲ ਬਣਾਉਣ ਵਿੱਚ... ਚੰਡੀਗੜ੍ਹ ਦੇ ਪ੍ਰਸਿੱਧ ਪੀਜੀਆਈ ਹਸਪਤਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵੱਡਾ ਘੋਟਾਲਾ ਸਾਹਮਣੇ ਆਇਆ
Published On
By Azad Soch
Chandigarh,07,JULY,2025,(Azad Soch News):- ਚੰਡੀਗੜ੍ਹ ਦੇ ਪ੍ਰਸਿੱਧ PGIMER (ਪੀਜੀਆਈ) ਹਸਪਤਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਦੇ ਤਹਿਤ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਇਸ ਘੋਟਾਲੇ ਵਿੱਚ 2017 ਤੋਂ 2022 ਤੱਕ ਨਕਲੀ ਮਰੀਜ਼ਾਂ ਦੇ ਨਾਂ 'ਤੇ ਦਵਾਈਆਂ ਅਤੇ ਇਲਾਜ ਲਈ ਸਰਕਾਰੀ... ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਆਪਣੀ ਨਵੀਂ ਇੰਸਟੀਚਿਊਟ ਬਾਡੀ ਦਾ ਗਠਨ ਕੀਤਾ
Published On
By Azad Soch
Chandigarh,28,APRIL,2025,(Azad Soch News):- ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਨੇ ਆਪਣੀ ਨਵੀਂ ਇੰਸਟੀਚਿਊਟ ਬਾਡੀ (IB) ਦਾ ਗਠਨ ਕੀਤਾ ਹੈ, ਜੋ ਸੰਸਥਾ ਵਿੱਚ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਸੰਸਥਾ ਹੋਵੇਗੀ,ਇਸ ਨਵੀਂ ਬਾਡੀ ਵਿੱਚ 15 ਮੈਂਬਰ... PGI ਵਿੱਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ PGI ਵਿੱਚ ਆਮ ਕੰਮਕਾਜ ਸ਼ੁਰੂ
Published On
By Azad Soch
Chandigarh,23,August, 2024,(Azad Soch News):- ਪੀਜੀਆਈ ਵਿੱਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਪੀਜੀਆਈ (PGI) ਵਿੱਚ ਆਮ ਕੰਮਕਾਜ ਸ਼ੁਰੂ ਹੋ ਗਿਆ ਹੈ,ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਪੀਜੀਆਈਐਮਈਆਰ ਚੰਡੀਗੜ੍ਹ ਨੇ ਦੱਸਿਆ ਕਿ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਏਆਰਡੀ) ਵੱਲੋਂ ਚੱਲ ਰਹੀ ਹੜਤਾਲ ਖ਼ਤਮ... PGI ਦੇ ਐਂਡੋਕਰੀਨੋਲੋਜੀ ਵਿਭਾਗ 'ਚ ਸਪੈਸ਼ਲ ਕਲੀਨਿਕ ਸ਼ੁਰੂਆਤ
Published On
By Azad Soch
Chandigarh,17 May, 2024,(Azad Soch News):- ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਡਾਕਟਰ ਮਰੀਜ਼ਾਂ ਨੂੰ ਲੋੜੀਂਦਾ ਸਮਾਂ ਨਹੀਂ ਦੇ ਪਾ ਰਹੇ ਹਨ,ਇਸ ਦੇ ਨਾਲ ਹੀ ਕਈ ਮਰੀਜ਼ਾਂ ਦੀ ਜਾਂਚ ਕਰਨ 'ਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਡਾਕਟਰ ਨੂੰ ਬਿਮਾਰੀ ਦੀ ਜੜ੍ਹ ਤਕ... ਚੰਡੀਗੜ੍ਹ ਪੀ.ਜੀ.ਆਈ. 'ਚ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
Published On
By Azad Soch
Chandigarh,30 April,2024,(Azad Soch News):- ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ (PGI) ਦੇ ਅੰਦਰ ਇੱਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ,ਉਸ ਨੇ ਆਪਣੀ ਗਰਦਨ ਨੂੰ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਹੈ,ਜਾਣਕਾਰੀ ਅਨੁਸਾਰ ਪੰਕਜ ਠਾਕੁਰ... ਰੋਪੜ 'ਚ ਵਾਪਰੇ ਦਰਦਨਾਕ ਹਾਦਸੇ ਵਿੱਚ ਪੰਜ ਮਜ਼ਦੂਰ ਦੱਬੇ
Published On
By Azad Soch
Ropar,19 April,(Azad Soch News):- ਪੰਜਾਬ ਦੇ ਰੋਪੜ ਸ਼ਹਿਰ ਦੀ ਪ੍ਰੀਤ ਕਲੋਨੀ (Preet Colony) ਵਿੱਚ ਇੱਕ ਮਕਾਨ ਡਿੱਗਣ ਕਾਰਨ ਪੰਜ ਮਜ਼ਦੂਰ ਮਲਬੇ ਹੇਠ ਦੱਬ ਗਏ,ਹਾਦਸਾ ਦੁਪਹਿਰ ਤਿੰਨ ਵਜੇ ਵਾਪਰਿਆ,ਜਦੋਂ ਮਕਾਨ ਨੂੰ ਉੱਚਾ ਚੁੱਕਣ ਲਈ ਜੈਕ (Jack) ਲਗਾਇਆ ਜਾ ਰਿਹਾ ਸੀ,ਤਾਂ ਅਚਾਨਕ... ਪੀਜੀਆਈ ਦੇ ਟਰੌਮਾ ਸੈਂਟਰ ਵਿੱਚ ਲੱਗੀ ਅੱਗ,ਜਾਨੀ ਨੁਕਸਾਨ ਤੋਂ ਬਚਾਅ
Published On
By Azad Soch
Chandigarh,19 March,2024,(Azad Soch News):- ਪੀਜੀਆਈਐਮਈਆਰ (PGIMER) ਦੇ ਐਡਵਾਂਸਡ ਟਰੌਮਾ ਸੈਂਟਰ (Advanced Trauma Center) ਲਿਫਟ ਨੰਬਰ 5 ਦੇ ਗਲਿਆਰੇ ਵਿੱਚ ਅੱਜ ਸ਼ਾਮ 4:10 ਵਜੇ ਦੇ ਕਰੀਬ ਮੁੜ ਅੱਗ ਲੱਗਣ ਦੀ ਘਟਨਾ ਵਾਪਰੀ,ਇਸ ਮਗਰੋਂ ਹਸਪਤਾਲ ਵਿੱਚ ਭੱਜਦੌੜ ਮਚ ਗਈ,5ਵੀਂ ਮੰਜ਼ਿਲ 'ਤੇ ਡਿਊਟੀ... 