ਆਮ ਆਦਮੀ ਪਾਰਟੀ ਨੇ ਕੀਤਾ ਅਹੁਦੇਦਾਰਾਂ ਦਾ ਐਲਾਨ

ਆਮ ਆਦਮੀ ਪਾਰਟੀ ਨੇ ਕੀਤਾ ਅਹੁਦੇਦਾਰਾਂ ਦਾ ਐਲਾਨ

Chandigarh,28 April,2024,(Azad Soch News):- ਆਮ ਆਦਮੀ ਪਾਰਟੀ (Aam Aadmi Party) ਨੇ ਲੋਕ ਸਭਾ ਚੋਣਾਂ (Lok Sabha Elections) ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਵਿੰਗਾਂ ਦੇ 82 ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ,ਜਾਰੀ ਕੀਤੀ ਗਈ ਸੂਚੀ ਵਿੱਚ ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ, ਲੋਕ ਸਭਾ ਮੀਤ ਪ੍ਰਧਾਨ, ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਮੀਤ ਪ੍ਰਧਾਨ, ਜ਼ਿਲ੍ਹਾ ਖ਼ਜ਼ਾਨਚੀ, ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਸੰਯੁਕਤ ਸਕੱਤਰ ਸ਼ਾਮਲ ਹਨ,ਅਹੁਦੇਦਾਰਾਂ ਵਿੱਚ ਜਗਬੀਰ ਬਰਾੜ, ਹਰਸਿਮਰਨ ਬੰਟੀ, ਦਰਸ਼ਨ ਸਿੰਘ ਟਾਹਲੀ, ਸੁਰਿੰਦਰ ਸਿੰਘ ਸੋਢੀ, ਵਿਜੇ ਛਾਬੜਾ, ਹਰਪਾਲ ਜੁਨੇਜਾ, ਹਰਦੀਪ ਰਾਣਾ, ਮਹਿੰਦਰ ਭਗਤ, ਬੂਟਾ ਰਾਮ, ਸੁਰਜੀਤ ਸਿੰਘ ਸਿੱਧੂ, ਦਵਿੰਦਰ ਸਿੰਘ ਲੋਹਾਰਾ, ਲਾਲ ਸਿੰਘ, ਅਜੀਤ ਸਿੰਘ ਭਾਟੀਆ, ਰਿੰਕੂ ਨਰੂਲਾ, ਡਾ. ਇਕਬਾਲ ਸਿੰਘ, ਰਾਜੇਸ਼ ਕੁਮਾਰ ਨੇਗੀ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਰਾਣਾ, ਗੀਤਾ ਆਦਿ ਸ਼ਾਮਲ ਸਨ।

 

ਆਮ ਆਦਮੀ ਪਾਰਟੀ 1

ਆਮ ਆਦਮੀ ਪਾਰਟੀ 2

ਆਮ ਆਦਮੀ ਪਾਰਟੀ 3

ਆਮ ਆਦਮੀ ਪਾਰਟੀ 4

Advertisement

Latest News

ਸੁਰਜੀਤ ਪਾਤਰ ਦਾ ਵਿਛੋੜਾ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਘਾਟਾ: ਕੁਲਵੰਤ ਸਿੰਘ ਸੁਰਜੀਤ ਪਾਤਰ ਦਾ ਵਿਛੋੜਾ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਘਾਟਾ: ਕੁਲਵੰਤ ਸਿੰਘ
ਐਸ.ਐਸ.ਨਗਰ ,11 ਮਈ ():- ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬੀ ਕਵੀ ਅਤੇ ਉੱਘੇ ਸ਼ਾਇਰ...
ਕੌਮੀ ਲੋਕ ਅਦਾਲਤ ਵਿੱਚ 2981 ਕੇਸਾਂ ਦਾ ਨਿਪਟਾਰਾ
1950 ਟੋਲ ਫ੍ਰੀ ਨੰਬਰ ਬਾਰੇ ਵੋਟਰ ਜਾਗਰੂਕਤਾ ਅਭਿਆਨ ਜ਼ਾਰੀ
ਸਰਕਾਰੀ ਆਈ ਟੀ ਆਈ ਰਣੀਕੇ ਵਲੋਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ
ਕੌਮੀ ਲੋਕ ਅਦਾਲਤ ਦਾ ਕੀਤਾ ਗਿਆ ਸਫ਼ਲ ਆਯੋਜਨ
ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸੁਰਜੀਤ ਪਾਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ