ਸੈਂਟਰ ਕੋੜਿਆ ਵਾਲੀ ਵਿਖੇ ਮਨਾਇਆ ਗਿਆ ਪੋਸ਼ਨ ਮਹੀਨਾ
By Azad Soch
On
ਫਾਜ਼ਿਲਕਾ, 30 ਸਤੰਬਰ
ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾ ਅਨੁਸਾਰ ਜਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਨਣਦੀਪ ਕੌਰ ਦੀ ਯੋਗ ਅਗਵਾਈ ਹੇਠ ਸੀ. ਡੀ.ਪੀ.ਓ ਫਾਜਿਲਕਾ ਦੇ ਅਧੀਨ ਆਉਂਦੇ ਪਿੰਡ ਆਗਣਵਾੜੀ ਸੈਟਰ ਕੋੜਿਆ ਬਲੀ ਵਿਖੇ ਪੋਸ਼ਣ ਮਹੀਨਾ “ਮਨਾਇਆ ਗਿਆ। ਇਸ ਮੌਕੇ ਗਰਭਵਤੀ ਔਰਤਾ ਦੀ ਗੋਦ ਭਰਾਈ ਕਰਵਾਈ ਗਈ । ਆਗਣਵਾੜੀ ਸਰਕਲ ਅਰਬਨ 3 ਦੀ ਸੁਪਰਵਾਈਜਰ ਰੀਨਾ ਰਾਣੀ ਨੇ ਮਹਿਲਾਵਾ ਨੂੰ ਪੂਰਨ ਆਹਾਰ ਲੈਣ, ਅਨੀਮੀਆ ਤੇ ਕੂਪੋਸ਼ਨ ਵਰਗੀਆਂ ਸਮੱਸਿਆਵਾਂ ਤੋ ਬਚਣ ਦੀ ਜਾਣਕਾਰੀ ਵੀ ਦਿੱਤੀ । ਇਸ ਮੌਕੇ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ, ਵਰਕਰ ਗਜੋ ਤਾਰਾਵੰਤੀ, ਸੁਨੀਤਾ ਗਈ, ਸਲੋਚਨਾ ਗਣੀ ਅਤੇ ਅੰਗੂਰੀ ਦੇਵੀ ਅਤੇ ਸਮੂਹ ਹੈਲਪਰਾ ਵੀ ਹਾਜਰ ਸਨ ।
Tags:
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


