ਪੰਜਾਬ ਵਿਜੀਲੈਂਸ ਬਿਊਰੋ ਵਲੋਂ ਦੁਬਈ ਫ਼ਰਾਰ ਹੋਣ ਤੋਂ ਪਹਿਲਾਂ ਪ੍ਰਸ਼ਾਂਤ ਮਾਝੇਕਰ ਗ੍ਰਿਫ਼ਤਾਰ
By Azad Soch
On
New Mumbai,20 July,2024,(Azad Soch News):- ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਗਠਤ ਕੀਤੀ ਗਈ ਸਿੱਟ ਨੇ ਇਮੀਗ੍ਰੇਸ਼ਨ ਟੀਮ (Immigration Team) ਦੀ ਮਦਦ ਨਾਲ ਸਰੰਜੀਵਨ ਇਨਫ਼ਰਾਸਟ੍ਰਕਚਰ ਐਂਡ ਪ੍ਰੋਜੈਕਟਸ ਪ੍ਰਾਇਵੇਟ ਲਿਮਟਿਡ ਦੇ ਨਿਰਦੇਸ਼ਕ ਪ੍ਰਸ਼ਾਤ ਮਾਂਝੇਕਰ ਨੂੰ ਗ੍ਰਿਫ਼ਤਾਰ ਕੀਤਾ ਹੈ,ਇਹ ਗ੍ਰਿਫ਼ਤਾਰੀ ਮੁੰਬਈ ਏਅਰ ਪੋਰਟ (Mumbai Airport) ਤੋਂ ਕੀਤੀ ਗਈ ਹੈ,ਪ੍ਰਸ਼ਾਂਤ ਮਾਝੇਕਰ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (Pearl Agrotech Corporation Ltd) ਮਾਮਲੇ ਵਿਚ ਲੋੜੀਂਦਾ ਸੀ,ਪ੍ਰਸ਼ਾਤ ਗ੍ਰਿਫ਼ਤਾਰੀ ਤੋਂ ਬਚਨ ਲਈ ਦੁਬਈ ਭੱਜਣ ਦੀ ਫਿਰਾਕ ਵਿਚ ਸੀ।
Related Posts
Latest News
05 Dec 2025 16:17:33
*"ਬਦਲਾਵ ਦੀ ਸਰਕਾਰ!": CM ਮਾਨ ਦਾ ਤੁਰੰਤ ਐਕਸ਼ਨ, ਇੱਕ ਵੀਡੀਓ ਦੇਖਦਿਆਂ ਹੀ ਝੰਡੇਵਾਲ ਸਣੇ ਪੰਜ ਪਿੰਡਾਂ ਦੀ ਸਿੰਚਾਈ ਨਹਿਰ ਦਾ...


